For the best experience, open
https://m.punjabitribuneonline.com
on your mobile browser.
Advertisement

ਮਾਨਸਾ ਵਿੱਚ ਜਬਰ-ਜਨਾਹ ਪੀੜਤ ਲੜਕੀ ਦੀ ਤੀਜੇ ਦਿਨ ਮੌਤ

09:09 PM Aug 25, 2024 IST
ਮਾਨਸਾ ਵਿੱਚ ਜਬਰ ਜਨਾਹ ਪੀੜਤ ਲੜਕੀ ਦੀ ਤੀਜੇ ਦਿਨ ਮੌਤ
Advertisement

ਪੱਤਰ ਪ੍ਰੇਰਕ

ਮਾਨਸਾ, 25 ਅਗਸਤ

Advertisement

ਪਿੰਡ ਝੰਡੂਕੇ ਤੋਂ ਬਾਹਰ ਪੜ੍ਹਾਉਣ ਜਾਂਦੀ ਇਕ ਲੜਕੀ ਨਾਲ ਪਿੰਡ ਚੈਨੇਵਾਲਾ ਦੇ ਤਿੰਨ ਲੜਕਿਆਂ ਨੇ ਜਬਰ-ਜਨਾਹ ਕੀਤਾ। ਇਸ ਘਟਨਾ ਤੋਂ ਤਿੰਨ ਦਿਨ ਬਾਅਦ ਲੜਕੀ ਦੀ ਮੌਤ ਹੋ ਗਈ। ਕਿਹਾ ਜਾ ਰਿਹਾ ਹੈ ਕਿ ਇਸ ਲੜਕੀ ਨੇ ਗਲਤ ਦਵਾਈ ਖਾ ਲਈ। ਜਾਣਕਾਰੀ ਅਨੁਸਾਰ ਪਿੰਡ ਝੰਡੂਕੇ ਦੀ ਲੜਕੀ ਨਾਲ ਰਸਤੇ ਵਿਚ ਤਿੰਨ ਲੜਕਿਆਂ ਨੇ ਜਬਰ-ਜਨਾਹ ਕੀਤਾ। ਪੁਲੀਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਪਰਮਜੀਤ ਸਿੰਘ, ਜਸਪ੍ਰੀਤ ਸਿੰਘ ਅਤੇ ਬਲਜੀਤ ਸਿੰਘ ਵਾਸੀ ਪਿੰਡ ਚੈਨੇਵਾਲਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Advertisement
Author Image

A.S. Walia

View all posts

Advertisement
×