ਅੰਮ੍ਰਿਤਸਰ ਵਿਚਲੇ ਰਾਮਬਾਗ ਗੇਟ ਅਤੇ ਰਾਮਪਾਰਟਸ ਪ੍ਰਾਜੈਕਟ ਨੂੰ ਯੂਨੈਸਕੋ ਦਾ ਸਰਵਉੱਚ ਸਨਮਾਨ
12:29 PM Dec 22, 2023 IST
ਨਵੀਂ ਦਿੱਲੀ, 22 ਦਸੰਬਰ
ਪੰਜਾਬ ਵਿਚ ਰਾਮਬਾਗ ਗੇਟ ਅਤੇ ਰਾਮਪਾਰਟਸ ਦੇ ਮਜ਼ਬੂਤ ਸ਼ਹਿਰੀ ਪੁਨਰ ਨਿਰਮਾਣ, ਹਰਿਆਣਾ ਵਿਚ 'ਚਰਚ ਆਫ ਏਪੀਫੇਨੀ' ਨਾਲ ਸਬੰਧਤ ਵਿਰਾਸਤੀ ਸੰਭਾਲ ਪ੍ਰਾਜੈਕਟ ਅਤੇ ਦਿੱਲੀ ਵਿਚ ਬੀਕਾਨੇਰ ਹਾਊਸ ਨੂੰ ਯੂਨੈਸਕੋ ਦੀਆਂ ਵੱਖ-ਵੱਖ ਸ਼੍ਰੇਣੀਆਂ ਦੇ ਤਹਿਤ ਸਨਮਾਨਿਤ ਕੀਤਾ ਗਿਆ। ਸੱਭਿਆਚਾਰਕ ਵਿਰਾਸਤ ਸੰਭਾਲ ਲਈ ਇਸ ਸਾਲ ਦੇ ਯੂਨੈਸਕੋ ਏਸ਼ੀਆ-ਪ੍ਰਸ਼ਾਂਤ ਪੁਰਸਕਾਰ ਲਈ ਚੀਨ, ਭਾਰਤ ਅਤੇ ਨੇਪਾਲ ਦੇ 12 ਪ੍ਰਾਜੈਕਟਾਂ ਨੂੰ ਚੁਣਿਆਂ ਗਿਆ ਸੀ।
Advertisement
Advertisement