For the best experience, open
https://m.punjabitribuneonline.com
on your mobile browser.
Advertisement

ਅੰਮ੍ਰਿਤਸਰ ਵਿਚਲੇ ਰਾਮਬਾਗ ਗੇਟ ਅਤੇ ਰਾਮਪਾਰਟਸ ਪ੍ਰਾਜੈਕਟ ਨੂੰ ਯੂਨੈਸਕੋ ਦਾ ਸਰਵਉੱਚ ਸਨਮਾਨ

12:29 PM Dec 22, 2023 IST
ਅੰਮ੍ਰਿਤਸਰ ਵਿਚਲੇ ਰਾਮਬਾਗ ਗੇਟ ਅਤੇ ਰਾਮਪਾਰਟਸ ਪ੍ਰਾਜੈਕਟ ਨੂੰ ਯੂਨੈਸਕੋ ਦਾ ਸਰਵਉੱਚ ਸਨਮਾਨ
Advertisement

ਨਵੀਂ ਦਿੱਲੀ, 22 ਦਸੰਬਰ
ਪੰਜਾਬ ਵਿਚ ਰਾਮਬਾਗ ਗੇਟ ਅਤੇ ਰਾਮਪਾਰਟਸ ਦੇ ਮਜ਼ਬੂਤ ​​ਸ਼ਹਿਰੀ ਪੁਨਰ ਨਿਰਮਾਣ, ਹਰਿਆਣਾ ਵਿਚ 'ਚਰਚ ਆਫ ਏਪੀਫੇਨੀ' ਨਾਲ ਸਬੰਧਤ ਵਿਰਾਸਤੀ ਸੰਭਾਲ ਪ੍ਰਾਜੈਕਟ ਅਤੇ ਦਿੱਲੀ ਵਿਚ ਬੀਕਾਨੇਰ ਹਾਊਸ ਨੂੰ ਯੂਨੈਸਕੋ ਦੀਆਂ ਵੱਖ-ਵੱਖ ਸ਼੍ਰੇਣੀਆਂ ਦੇ ਤਹਿਤ ਸਨਮਾਨਿਤ ਕੀਤਾ ਗਿਆ। ਸੱਭਿਆਚਾਰਕ ਵਿਰਾਸਤ ਸੰਭਾਲ ਲਈ ਇਸ ਸਾਲ ਦੇ ਯੂਨੈਸਕੋ ਏਸ਼ੀਆ-ਪ੍ਰਸ਼ਾਂਤ ਪੁਰਸਕਾਰ ਲਈ ਚੀਨ, ਭਾਰਤ ਅਤੇ ਨੇਪਾਲ ਦੇ 12 ਪ੍ਰਾਜੈਕਟਾਂ ਨੂੰ ਚੁਣਿਆਂ ਗਿਆ ਸੀ।

Advertisement

Advertisement
Author Image

Advertisement
Advertisement
×