ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਿਮਾਰ ਹੋਣ ਕਾਰਨ ਪੋਪ ਨੇ ਪ੍ਰੋਗਰਾਮ ਰੱਦ ਕੀਤੇ

03:45 PM Sep 23, 2024 IST

ਰੋਮ, 23 ਸਤੰਬਰ

Advertisement

ਪੋਪ ਫਰਾਂਸਿਸ ਨੇ ਬੈਲਜੀਅਮ ਅਤੇ ਲਗਜ਼ਮਬਰਗ ਦੇ ਦੌਰਿਆਂ ’ਤੇ ਜਾਣ ਤੋਂ ਕੁੱਝ ਦਿਨ ਪਹਿਲਾਂ ‘ਹਲਕੇ ਫਲੂ ਵਰਗੇ ਲੱਛਣਾਂ’ ਕਾਰਨ ਅੱਜ ਆਪਣੇ ਪ੍ਰੋਗਰਾਮ ਰੱਦ ਕਰ ਦਿੱਤੇ। ਵੈਟੀਕਨ ਵੱਲੋਂ ਜਾਰੀ ਬਿਆਨ ਵਿੱਚ ਇਸ ਨੂੰ ਇੱਕ ‘ਇਹਤਿਆਤੀ ਕਦਮ’ ਕਰਾਰ ਦਿੱਤਾ ਗਿਆ ਹੈ। ਪੋਪ ਫਰਾਂਸਿਸ ਵੀਰਵਾਰ ਨੂੰ ਲਗਜ਼ਮਬਰਗ ਦਾ ਦੌਰਾ ਕਰਨਗੇ। ਇਸ ਮਗਰੋਂ ਉਹ ਹਫ਼ਤੇ ਦਾ ਬਾਕੀ ਦਿਨ ਬੈਲਜੀਅਮ ਵਿੱਚ ਬਿਤਾਉਣਗੇ। ਪੋਪ ਫਰਾਂਸਿਸ (87) ਪਿਛਲੇ ਕੁਝ ਸਾਲਾਂ ਤੋਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹਨ। ਉਹ ਏਸ਼ੀਆ ਦੇ ਚਾਰ ਦੇਸ਼ਾਂ ਦੀ 11 ਦਿਨਾਂ ਦੀ ਯਾਤਰਾ ਮਗਰੋਂ 13 ਸਤੰਬਰ ਨੂੰ ਪਰਤੇ ਸਨ।

Advertisement
Advertisement