ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੁਲੀਸ ਨੇ ਜਪਾਨੀ ਸੈਲਾਨੀ ਦਾ ਗੁੰਮ ਹੋਇਆ ਪਾਸਪੋਰਟ ਮੋੜਿਆ

09:02 AM Jun 03, 2024 IST
ਜਪਾਨੀ ਸੈਲਾਨੀ ਨੂੰ ਪਾਸਪੋਰਟ ਅਤੇ ਮੋਬਾਈਲ ਸੌਂਪਦੇ ਹੋਏ ਪੁਲੀਸ ਅਧਿਕਾਰੀ। -ਫੋਟੋ : ਸੱਗੂ

ਅੰਮ੍ਰਿਤਸਰ: ਥਾਣਾ ਡਿਵੀਜ਼ਨ ਏ ਦੀ ਪੁਲੀਸ ਨੇ ਇਕ ਜਪਾਨੀ ਸੈਲਾਨੀ ਦਾ ਗੁੰਮ ਹੋਇਆ ਪਾਸਪੋਰਟ ਅਤੇ ਮੋਬਾਈਲ 24 ਘੰਟਿਆਂ ਵਿੱਚ ਲੱਭ ਕੇ ਵਾਪਸ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਗੁੰਮਸ਼ੁਦੀ ਦੀ ਸ਼ਿਕਾਇਤ ਮਿਲਣ ’ਤੇ ਤੁਰੰਤ ਕਾਰਵਾਈ ਕਰਦਿਆਂ ਪਾਸਪੋਰਟ ਅਤੇ ਮੋਬਾਈਲ ਲੱਭ ਕੇ ਥਾਣਾ ਮੁਖੀ ਇਸਪੈਕਟਰ ਰਵਿੰਦਰ ਭਾਰਦਵਾਜ ਅਤੇ ਬੱਸ ਸਟੈਂਡ ਪੁਲੀਸ ਚੌਕੀ ਇੰਚਾਰਜ ਏ.ਐੱਸ.ਆਈ ਕਪਿਲ ਦੇਵ ਵਲੋਂ ਜਪਾਨੀ ਸੈਲਾਨੀ ਨੂੰ ਸੌਂਪ ਦਿੱਤਾ ਹੈ। ਸੈਲਾਨੀ ਨੇ ਪੁਲੀਸ ਵਿਭਾਗ ਦਾ ਧੰਨਵਾਦ ਕੀਤਾ ਹੈ। -ਖੇਤਰੀ ਪ੍ਰਤੀਨਿਧ

Advertisement

Advertisement