ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਨੂੰ ਫੇਸਬੁੱਕ ਪੇਜ ’ਤੇ ਧਮਕੀ ਦੇਣ ਵਾਲਾ ਗ੍ਰਿਫ਼ਤਾਰ

02:35 PM Jun 30, 2023 IST

ਅਮੇਠੀ/ਲਖਨਊ (ਯੂਪੀ), 30 ਜੂਨ

Advertisement

ਭੀਮ ਆਰਮੀ ਦੇ ਮੁਖੀ ਅਤੇ ਆਜ਼ਾਦ ਸਮਾਜ ਪਾਰਟੀ (ਏਐੱਸਪੀ) ਦੇ ਕੌਮੀ ਪ੍ਰਧਾਨ ਚੰਦਰਸ਼ੇਖਰ ਆਜ਼ਾਦ ਨੂੰ ਕਥਿਤ ਤੌਰ ‘ਤੇ ‘ਖੱਤਰੀ ਆਫ਼ ਅਮੇਠੀ’ ਨਾਮ ਦੇ ਫੇਸਬੁੱਕ ਪੇਜ ‘ਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲੇ ਨੌਜਵਾਨ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ। ਅਮੇਠੀ ਦੇ ਬਸੰਤਪੁਰ ਪਿੰਡ ਦੇ ਵਿਮਲੇਸ਼ ਸਿੰਘ (30) ਖ਼ਿਲਾਫ਼ ਫੇਸਬੁੱਕ ਪੇਜ ‘ਤੇ ਆਜ਼ਾਦ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ‘ਚ ਵੀਰਵਾਰ ਸ਼ਾਮ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲੀਸ ਮੁਤਾਬਕ ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਆਜ਼ਾਦ ‘ਤੇ ਹਮਲੇ ਵਿੱਚ ਵਿਮਲੇਸ਼ ਦਾ ਹੱਥ ਨਹੀਂ ਹੈ।

Advertisement
Advertisement
Tags :
ਆਜ਼ਾਦਆਰਮੀਗ੍ਰਿਫ਼ਤਾਰਚੰਦਰਸ਼ੇਖਰਧਮਕੀਫੇਸਬੁੱਕਮੁਖੀਵਾਲਾ
Advertisement