ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਾਕਿ ਅਦਾਲਤ ਨੇ ਇਮਰਾਨ ਤੇ ਬੁਸ਼ਰਾ ਨੂੰ 14 ਸਫ਼ਿਆਂ ਦਾ ਸਵਾਲਨਾਮਾ ਦਿੱਤਾ

07:19 AM Nov 12, 2024 IST

ਇਸਲਾਮਾਬਾਦ, 11 ਨਵੰਬਰ
ਪਾਕਿਸਤਾਨ ਦੀ ਅਦਾਲਤ ਨੇ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ 19 ਕਰੋੜ ਬਰਤਾਨਵੀ ਪੌਂਡ ਦੇ ਨਿਬੇੜਾ ਕੇਸ ’ਚ 14 ਸਫ਼ਿਆਂ ਦਾ ਸਵਾਲਨਾਮਾ ਸੌਂਪਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਅਲ-ਕਾਦਿਰ ਟਰੱਸਟ ਕੇਸ ਨਾਲ ਸਬੰਧਤ 79 ਸਵਾਲਾਂ ਵਾਲਾ ਸਵਾਲਨਾਮਾ ਅੰਤਿਮ ਬਿਆਨਾਂ ਲਈ ਇਮਰਾਨ ਤੇ ਬੁਸ਼ਰਾ ਨੂੰ ਮੁਹੱਈਆ ਕੀਤਾ ਗਿਆ ਹੈ। ਇਸ ’ਚ ਦੋਸ਼ ਲਾਇਆ ਗਿਆ ਹੈ ਕਿ ਇਮਰਾਨ ਤੇ ਉਨ੍ਹਾਂ ਦੀ ਪਤਨੀ ਨੇ ਪ੍ਰਾਪਰਟੀ ਡੀਲਰ ਦੀ ਮਦਦ ਕਰਦਿਆਂ 19 ਕਰੋੜ ਪੌਂਡ ਤੋਂ ਵੱਧ ਦਾ ਨੁਕਸਾਨ ਕੀਤਾ। -ਪੀਟੀਆਈ

Advertisement

Advertisement