ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡੀਮੈਟ ਖਾਤਿਆਂ ਦੀ ਗਿਣਤੀ 162 ਮਿਲੀਅਨ ਤੱਕ ਪੁੱਜੀ

02:28 PM Jul 11, 2024 IST

ਨਵੀਂ ਦਿੱਲੀ, 11 ਜੁਲਾਈ

Advertisement

ਹਾਲ ਹੀ ਵਿਚ ਆਈ ਇੱਕ ਰਿਪੋਰਟ ਅਨੂਸਾਰ ਡੀਮੈਟ ਖਾਤਿਆਂ ਦੀ ਗਿਣਤੀ 4.2 ਮਿਲੀਅਨ ਦੇ ਵਾਧੇ ਨਾਲ 162 ਮਿਲੀਅਨ ਹੋ ਗਈ ਹੈ। ਇਸ ਵਿੱਤੀ ਵਰ੍ਹੇ ਵਿਚ ਔਸਤਨ ਹਰ ਮਹੀਨੇ 3.4 ਮੀਲੀਅਨ ਖਾਤਿਆਂ ਦਾ ਵਾਧਾ ਹੋਇਆ ਹੈ। ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਦੀ ਰਿਪੋਰਟ ਦੇ ਅਨੁਸਾਰ ਜੂਨ ਵਿੱਚ ਸੈਂਟਰਲ ਡਿਪਾਜ਼ਟਰੀ ਸਰਵਿਸਿਜ਼ ਲਿਮਿਟੇਡ (ਸੀਡੀਐੱਸਐੱਲ) ਨੇ ਡੀਮੈਟ ਖਾਤਿਆਂ ਦੀ ਕੁੱਲ ਸੰਖਿਆ ਦੇ ਮਾਮਲੇ ਵਿੱਚ ਮਾਰਕੀਟ ਸ਼ੇਅਰ ਹਾਸਲ ਕਰਨਾ ਜਾਰੀ ਰੱਖਿਆ। ਉਧਰ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) 'ਤੇ ਸਰਗਰਮ ਗ੍ਰਾਹਕਾਂ ਦੀ ਗਿਣਤੀ ਜੂਨ 'ਚ 3.1 ਫੀਸਦੀ (ਮਹੀਨਾ) ਵਧ ਕੇ 44.2 ਮਿਲੀਅਨ ਹੋ ਗਈ ਹੈ।- ਆਈਏਐੱਨਐੱਸ

Advertisement
Advertisement