For the best experience, open
https://m.punjabitribuneonline.com
on your mobile browser.
Advertisement

ਆਰਬੀਆਈ ਦੇ ਨਵੇਂ ਡਿਪਟੀ ਗਵਰਨਰ ਨੂੰ ਛੇ ਮਹਿਕਮੇ ਮਿਲੇ

08:47 PM Jun 29, 2023 IST
ਆਰਬੀਆਈ ਦੇ ਨਵੇਂ ਡਿਪਟੀ ਗਵਰਨਰ ਨੂੰ ਛੇ ਮਹਿਕਮੇ ਮਿਲੇ
Advertisement

ਮੁੰਬਈ: ਰਿਜ਼ਰਵ ਬੈਂਕ ਦੇ ਨਵ ਨਿਯੁਕਤ ਡਿਪਟੀ ਗਵਰਨਰ ਸਵਾਮੀਨਾਥਨ ਜਨਕਿਰਾਮਨ ਛੇ ਮਹਿਕਮਿਆਂ ਦੀ ਨਿਗਰਾਨੀ ਕਰਨਗੇ। ਇਹ ਜਾਣਕਾਰੀ ਸੈਂਟਰਲ ਬੈਂਕ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਬਿਆਨ ਰਾਹੀਂ ਦਿੱਤੀ ਗਈ ਹੈ। ਜਨਕਿਰਾਮਨ, ਐਮਕੇ ਜੈਨ ਦੀ ਥਾਂ ਲੈਣਗੇ। ਉਨ੍ਹਾਂ ਨੂੰ ਮਿਲੇ ਮਹਿਕਮਿਆਂ ਵਿੱਚ ਇੰਸਪੈਕਸ਼ਨ, ਪ੍ਰੀਮਿਸਜ਼, ਰਾਜਭਾਸ਼ਾ ਤੇ ਕੰਜ਼ਿਊਮਰ ਐਜੂਕੇਸ਼ਨ ਐਂਡ ਪ੍ਰੋਟੈਕਸ਼ਨ ਡਿਪਾਰਟਮੈਂਟ ਸ਼ਾਮਿਲ ਹਨ। -ਪੀਟੀਆਈ

Advertisement

Advertisement
Tags :
Advertisement
Advertisement
×