ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੁਆਂਢਣ ਨੇ ਅੱਠ ਮਹੀਨੇ ਦੀ ਬੱਚੀ ’ਤੇ ਉੱਬਲਦੀ ਦਾਲ ਸੁੱਟੀ

08:34 AM Nov 26, 2023 IST

ਜਲੰਧਰ (ਨਿੱਜੀ ਪੱਤਰ ਪ੍ਰੇਰਕ): ਸੁਲਤਾਨਪੁਰ ਲੋਧੀ ਵਿੱਚ ਦੇਰ ਸ਼ਾਮ ਵਾਪਰੀ ਇੱਕ ਘਟਨਾ ਦੌਰਾਨ ਇੱਕ ਗੁਆਂਢਣ ਨੇ ਅੱਠ ਮਹੀਨਿਆਂ ਦੀ ਬੱਚੀ ’ਤੇ ਉਬਲਦੀ ਦਾਲ ਸੁੱਟ ਦਿੱਤੀ ਜਿਸ ਕਾਰਨ ਬੱਚੀ ਬੁਰੀ ਤਰ੍ਹਾਂ ਨਾਲ ਝੁਲਸ ਗਈ। ਥਾਣੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਸ਼ਾਮੀ ਚਾਂਦਨੀ ਨਾਂ ਦੀ ਇੱਕ ਔਰਤ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉਸ ਦੀ ਬੱਚੀ ’ਤੇ ਗੁਆਂਢਣ ਨੇ ਉੱਬਲਦੀ ਦਾਲ ਸੁੱਟ ਦਿੱਤੀ ਜਦੋਂ ਉਹ ਉਸ ਨੂੰ ਮੋਬਾਈਲ ਸੁਣਨ ਤੋਂ ਮਨ੍ਹਾਂ ਕਰ ਰਹੀ ਸੀ।

Advertisement

Advertisement