ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਸ਼ਟਰਪਤੀ ਭਵਨ ਦੇ ‘ਦਰਬਾਰ ਹਾਲ’ ਦਾ ਨਾਮ ਬਦਲ ਕੇ ‘ਗਣਤੰਤਰ ਮੰਡਪ’ ਰੱਖਿਆ

04:48 PM Jul 25, 2024 IST

ਨਵੀਂ ਦਿੱਲੀ, 25 ਜੁਲਾਈ
ਵੱਖ-ਵੱਖ ਰਸਮੀ ਸਮਾਗਮਾਂ ਲਈ ਰਾਸ਼ਟਰਪਤੀ ਭਵਨ ਦੇ ਪ੍ਰਤੀਕ ਸਥਾਨਾਂ 'ਦਰਬਾਰ ਹਾਲ' ਅਤੇ 'ਅਸ਼ੋਕ ਹਾਲ' ਦਾ ਨਾਂ ਬਦਲ ਕੇ ਹੁਣ ਕ੍ਰਮਵਾਰ 'ਗਣਤੰਤਰ ਮੰਡਪ' ਅਤੇ 'ਅਸ਼ੋਕ ਮੰਡਪ' ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਰਾਸ਼ਟਰਪਤੀ ਭਵਨ ਪਰਿਸਰ 'ਤੇ ਸਥਿਤ ਮਸ਼ਹੂਰ ਮੁਗਲ ਗਾਰਡਨ ਦਾ ਨਾਂ 'ਅੰਮ੍ਰਿਤ ਉਡਾਨ' ਰੱਖਿਆ ਗਿਆ ਸੀ। -ਪੀਟੀਆਈ

Advertisement

Advertisement
Advertisement