For the best experience, open
https://m.punjabitribuneonline.com
on your mobile browser.
Advertisement

ਆਰਬੀਆਈ ਦੀ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਸ਼ੁਰੂ, ਸ਼ੁੱਕਰਵਾਰ ਨੂੰ ਸੁਣਾਏਗੀ ਫ਼ੈਸਲੇ

04:52 PM Apr 03, 2024 IST
ਆਰਬੀਆਈ ਦੀ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਸ਼ੁਰੂ  ਸ਼ੁੱਕਰਵਾਰ ਨੂੰ ਸੁਣਾਏਗੀ ਫ਼ੈਸਲੇ
Advertisement

ਮੁੰਬਈ, 3 ਅਪਰੈਲ
ਨੀਤੀਗਤ ਵਿਆਜ ਦਰਾਂ ’ਤੇ ਫੈਸਲਾ ਕਰਨ ਵਾਲੀ ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ (ਐੱਮਪੀਸੀ) ਦੀ ਦੋ-ਮਾਸਿਕ ਸਮੀਖਿਆ ਬੈਠਕ ਅੱਜ ਇਥੇ ਸ਼ੁਰੂ ਹੋਈ। ਤਿੰਨ ਦਿਨ ਤੱਕ ਚੱਲਣ ਵਾਲੀ ਬੈਠਕ 'ਚ ਕੇਂਦਰੀ ਬੈਂਕ ਦੀ ਕਮੇਟੀ ਰੈਪੋ ਦਰਾਂ ਬਾਰੇ ਫੈਸਲਾ ਕਰੇਗੀ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ਵਾਲੀ ਕਮੇਟੀ ਦਾ ਫੈਸਲਾ ਸ਼ੁੱਕਰਵਾਰ ਨੂੰ ਸੁਣਾਇਆ ਜਾਵੇਗਾ। ਇਹ ਉਮੀਦ ਹੈ ਕਿ ਕੇਂਦਰੀ ਬੈਂਕ ਇਕ ਵਾਰ ਫਿਰ ਮੁੱਖ ਨੀਤੀਗਤ ਦਰ ਰੈਪੋ ਦਰ ਵਿੱਚ ਕੋਈ ਬਦਲਾਅ ਨਹੀਂ ਕਰੇਗਾ ਤੇ ਮਹਿੰਗਾਈ ’ਤੇ ਕਾਬੂ ਪਾਉਣ ’ਤੇ ਧਿਆਨ ਕੇਂਦਰਤ ਕਰੇਗਾ।

Advertisement

Advertisement
Author Image

Advertisement
Advertisement
×