ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੱਤਰਕਾਰਾਂ ਦੀ ਭਲਾਈ ਲਈ ਨਿਗਮ ਕਾਇਮ ਕਰੇਗੀ ਮਹਾਰਾਸ਼ਟਰ ਸਰਕਾਰ

07:04 AM Oct 11, 2024 IST

ਮੁੰਬਈ: ਮਹਾਰਾਸ਼ਟਰ ਸਰਕਾਰ ਨੇ ਸੂਬੇ ’ਚ ਪੱਤਰਕਾਰਾਂ ਤੇ ਘਰ-ਘਰ ਅਖ਼ਬਾਰ ਪਹੁੰਚਾਉਣ ਵਾਲੇ ਹਾਕਰਾਂ ਲਈ ਦੋ ਵੱਖ ਵੱਖ ਨਿਗਮਾਂ ਕਾਇਮ ਕਰਨ ਦੀ ਤਜਵੀਜ਼ ਨੂੰ ਅੱਜ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਦਫਤਰ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਦੋਵੇਂ ਨਿਗਮ ਪੱਤਰਕਾਰਾਂ ਤੇ ਅਖ਼ਬਾਰਾਂ ਵੇਚਣ ਵਾਲ ਹਾਕਰਾਂ ਦੀ ਭਲਾਈ ਲਈ ਕੰਮ ਕਰਨਗੇ। ਸੂਬਾ ਸਰਕਾਰ ਫਿਲਹਾਲ ਮਾਨਤਾ ਪ੍ਰਾਪਤ ਸੇਵਾਮੁਕਤ ਪੱਤਰਕਾਰਾਂ ਨੂੰ ‘ਸਨਮਾਨ ਨਿਧੀ’ (ਮਹੀਨਾਵਾਰ ਵਿੱਤੀ ਮਦਦ) ਮੁਹੱਈਆ ਕਰਦੀ ਹੈ ਤੇ ਮਾਨਤਾ ਪ੍ਰਾਪਤ ਪੱਤਰਕਾਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਿਹਤ ਸਬੰਧੀ ਮਾਮਲਿਆਂ ’ਚ ਵਿੱਤੀ ਮਦਦ ਕਰਦੀ ਹੈ। -ਪੀਟੀਆਈ

Advertisement

Advertisement