For the best experience, open
https://m.punjabitribuneonline.com
on your mobile browser.
Advertisement

ਕਾਨੂੰਨੀ ਪੈਨਲ ਨੇ ਫਰਜ਼ੀ ਸੁਨੇਹਿਆਂ ਤੋਂ ਚੌਕਸ ਰਹਿਣ ਦੀ ਕੀਤੀ ਅਪੀਲ

07:50 AM Jul 08, 2023 IST
ਕਾਨੂੰਨੀ ਪੈਨਲ ਨੇ ਫਰਜ਼ੀ ਸੁਨੇਹਿਆਂ ਤੋਂ ਚੌਕਸ ਰਹਿਣ ਦੀ ਕੀਤੀ ਅਪੀਲ
Advertisement

ਨਵੀਂ ਦਿੱਲੀ: ਕਾਨੂੰਨ ਕਮਿਸ਼ਨ ਨੇ ਅੱਜ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਂਝਾ ਸਿਵਲ ਕੋਡ ਬਾਰੇ ਵੱਟਸਐਪ ’ਤੇ ਆਉਣ ਵਾਲੇ ਫਰਜ਼ੀ ਸੁਨੇਹਿਆਂ ਤੇ ਫੋਨ ਕਾਲਾਂ ਤੋਂ ਚੌਕਸ ਰਹਿਣ। ਉਨ੍ਹਾਂ ਕਿਹਾ ਕਿ ਲੋਕ ਯੂਸੀਸੀ ਬਾਰੇ ਕੋਈ ਵੀ ਜਾਣਕਾਰੀ ਹਾਸਲ ਕਰਨ ਲਈ ਕਾਨੂੰਨ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ਤੋਂ ਇਲਾਵਾ ਸਰਕਾਰੀ ਸੂਤਰਾਂ ’ਤੇ ਨਿਰਭਰ ਰਹਿਣ। -ਪੀਟੀਆਈ

Advertisement

Advertisement
Tags :
Author Image

joginder kumar

View all posts

Advertisement
Advertisement
×