For the best experience, open
https://m.punjabitribuneonline.com
on your mobile browser.
Advertisement

ਵਟਸਐਪ ਗਰੁੱਪ ਛੱਡਣ ਵਾਲਾ ਨਹਿਰੀ ਪਟਵਾਰ ਯੂਨੀਅਨ ਦਾ ਆਗੂ ਮੁਅੱਤਲ

10:35 PM May 10, 2024 IST
ਵਟਸਐਪ ਗਰੁੱਪ ਛੱਡਣ ਵਾਲਾ ਨਹਿਰੀ ਪਟਵਾਰ ਯੂਨੀਅਨ ਦਾ ਆਗੂ ਮੁਅੱਤਲ
Advertisement

ਪੱਤਰ ਪ੍ਰੇਰਕ

Advertisement

ਬਠਿੰਡਾ, 10 ਮਈ

ਨਹਿਰੀ ਪਟਵਾਰ ਯੂਨੀਅਨ ਦੇ ਆਗੂ ਨੂੰ ਵਟਸਐਪ ਗਰੁੱਪ ਛੱਡਣਾ ਮਹਿੰਗਾ ਪੈ ਗਿਆ। ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਇਸ ਸੂਬਾ ਪੱਧਰੀ ਆਗੂ ਨੂੰ ਤੁਰੰਤ ਮੁਅੱਤਲ ਕਰ ਦਿੱਤਾ।

Advertisement
Author Image

Advertisement
Advertisement
×