For the best experience, open
https://m.punjabitribuneonline.com
on your mobile browser.
Advertisement

ਭਾਰਤੀ ਮਹਿਲਾ ਟੀਮ ਵੱਲੋਂ ਟੀ-20 ਲੜੀ ’ਚ ਹੂੰਝਾ ਫੇਰ ਜਿੱਤ

11:07 PM May 09, 2024 IST
ਭਾਰਤੀ ਮਹਿਲਾ ਟੀਮ ਵੱਲੋਂ ਟੀ 20 ਲੜੀ ’ਚ ਹੂੰਝਾ ਫੇਰ ਜਿੱਤ
Advertisement

ਸਿਲਹਟ (ਬੰਗਲਾਦੇਸ਼), 9 ਮਈ

Advertisement

ਰਿਚਾ ਘੋਸ਼ ਦੀ 28 ਦੌੜਾਂ ਦੀ ਨਾਬਾਦ ਪਾਰੀ ਤੋਂ ਬਾਅਦ, ਰਾਧਾ ਯਾਦਵ (24 ਦੌੜਾਂ ’ਤੇ 3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਅੱਜ ਬੰਗਲਾਦੇਸ਼ ਦੇ ਖ਼ਿਲਾਫ਼ ਪੰਜਵਾਂ ਅਤੇ ਆਖਰੀ ਮਹਿਲਾ ਟੀ-20 ਕੌਮਾਂਤਰੀ ਮੈਚ 21 ਦੌੜਾਂ ਨਾਲ ਜਿੱਤ ਕੇ ਲੜੀ 5-0 ਨਾਲ ਆਪਣੇ ਨਾਂ ਕਰ ਲਈ ਹੈ।

Advertisement
Author Image

amartribune@gmail.com

View all posts

Advertisement
Advertisement
×