ਭਾਰਤੀ ਮਹਿਲਾ ਹਾਕੀ ਟੀਮ ਏਸ਼ਿਆਈ ਖੇਡਾਂ ਦੇ ਸੈਮੀਫਾਈਨਲ ’ਚ 4-0 ਨਾਲ ਹਾਰੀ
03:14 PM Oct 05, 2023 IST
Advertisement
ਹਾਂਗਜ਼ੂ, 5 ਅਕਤੂੁਬਰ
ਭਾਰਤੀ ਮਹਿਲਾ ਹਾਕੀ ਟੀਮ ਏਸ਼ਿਆਈ ਖੇਡਾਂ ਦੇ ਸੈਮੀਫਾਈਨਲ 'ਚ ਚੀਨ ਪਾਸੋਂ 4-0 ਨਾਲ ਹਾਰ ਗਈ। ਹੁਣ ਭਾਰਤੀ ਟੀਮ ਕਾਂਸੀ ਦੇ ਤਗਮੇ ਲਈ ਖੇਡੇਗੀ।
Advertisement
Advertisement