ਅਹਿਮਦਾਬਾਦ, 1 ਜੁਲਾਈਗੁਜਰਾਤ ਹਾਈ ਕੋਰਟ ਨੇ ਕਾਰਕੁਨ ਤੀਸਤਾ ਸੀਤਲਵਾੜ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਅਤੇ ਉਨ੍ਹਾਂ ਨੂੰ ਤੁਰੰਤ ਆਤਮ ਸਮਰਪਣ ਕਰਨ ਦਾ ਹੁਕਮ ਦਿੱਤਾ। ਮੁੰਬਈ 'ਚ ਸਥਿਤ ਸੀਤਲਵਾੜ ’ਤੇ 2002 ਦੇ ਗੁਜਰਾਤ ਦੰਗਿਆਂ ਦੇ ਸਬੰਧ 'ਚ ਸਬੂਤ ਘੜਨ ਦੇ ਦੋਸ਼ ਲੱਗੇ ਹਨ।