ਗੁਜਰਾਤ ਹਾੲੀ ਕੋਰਟ ਨੇ ਤੀਸਤਾ ਸੀਤਲਵਾਡ਼ ਦੀ ਜ਼ਮਾਨਤ ਅਰਜ਼ੀ ਰੱਦ ਕਰਦਿਆਂ ਆਤਮ ਸਮਰਪਣ ਕਰਨ ਲੲੀ ਕਿਹਾ
01:25 PM Jul 01, 2023 IST
Advertisement
ਅਹਿਮਦਾਬਾਦ, 1 ਜੁਲਾਈ
ਗੁਜਰਾਤ ਹਾਈ ਕੋਰਟ ਨੇ ਕਾਰਕੁਨ ਤੀਸਤਾ ਸੀਤਲਵਾੜ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਅਤੇ ਉਨ੍ਹਾਂ ਨੂੰ ਤੁਰੰਤ ਆਤਮ ਸਮਰਪਣ ਕਰਨ ਦਾ ਹੁਕਮ ਦਿੱਤਾ। ਮੁੰਬਈ 'ਚ ਸਥਿਤ ਸੀਤਲਵਾੜ ’ਤੇ 2002 ਦੇ ਗੁਜਰਾਤ ਦੰਗਿਆਂ ਦੇ ਸਬੰਧ 'ਚ ਸਬੂਤ ਘੜਨ ਦੇ ਦੋਸ਼ ਲੱਗੇ ਹਨ।
Advertisement
Advertisement
Advertisement