ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੇਂਦਰ ਦਾ ਵਿੱਤੀ ਘਾਟਾ 46.5 ਫੀਸਦ ਤੱਕ ਪੁੱਜਾ

06:17 AM Nov 30, 2024 IST

ਨਵੀਂ ਦਿੱਲੀ:

Advertisement

ਕੇਂਦਰ ਦਾ ਵਿੱਤੀ ਘਾਟਾ ਸਾਲ 2024-25 ਦੇ ਪਹਿਲੇ ਸੱਤ ਮਹੀਨਿਆਂ ’ਚ ਪੂਰੇ ਸਾਲ ਦੇ ਟੀਚੇ ਦੇ 46.5 ਫੀਸਦ ਤੱਕ ਪਹੁੰਚ ਗਿਆ ਹੈ। ਕੰਟਰੋਲਰ ਜਨਰਲ ਆਫ ਅਕਾਊਂਟ ਅਨੁਸਾਰ ਅਪਰੈਲ-ਅਕਤੂਬਰ ਦੌਰਾਨ ਵਿੱਤੀ ਘਾਟਾ 7,50,824 ਕਰੋੜ ਰੁਪਏ ਸੀ। ਸਰਕਾਰ ਦਾ ਟੀਚਾ ਚਾਲੂ ਵਿੱਤੀ ਸਾਲ ਦੌਰਾਨ ਵਿੱਤੀ ਘਾਟਾ 16,13,312 ਕਰੋੜ ਰੁਪਏ ਤੱਕ ਸੀਮਤ ਰੱਖਣਾ ਹੈ। -ਪੀਟੀਆਈ

Advertisement
Advertisement