ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫ਼ਿਲਮ ‘ਅਪਰੇਸ਼ਨ ਵੈਲੇਨਟਾਈਨ’ ਅੱਠ ਦਸੰਬਰ ਨੂੰ ਹੋਵੇਗੀ ਰਿਲੀਜ਼

08:29 AM Oct 10, 2023 IST

ਮੁੰਬਈ: ਅਦਾਕਾਰ ਵਰੁਣ ਤੇਜ ਅਤੇ ਮਾਨੁਸ਼ੀ ਛਿੱਲਰ ਦੀ ਫ਼ਿਲਮ ‘ਅਪਰੇਸ਼ਨ ਵੈਲੇਨਟਾਈਨ’ ਅੱਠ ਦਸੰਬਰ ਨੂੰ ਸਨਿੇਮਾਘਰਾਂ ਦਾ ਸ਼ਿੰਗਾਰ ਬਣੇਗੀ। ਇਹ ਐਲਾਨ ‘ਸੋਨੀ ਪਿਕਚਰਜ਼ ਇੰਟਰਨੈਸ਼ਨਲ ਪ੍ਰੋਡਕਸ਼ਨ’ ਨੇ ਕੀਤਾ। ਸੱਚੀਆਂ ਘਟਨਾਵਾਂ ’ਤੇ ਆਧਾਰਿਤ ਇਹ ਫ਼ਿਲਮ ਇੱਕ ਐਕਸ਼ਨ ਥ੍ਰਿਲਰ ਹੋਵੇਗੀ, ਜੋ ਤੇਲਗੂ ਅਤੇ ਹਿੰਦੀ ਭਾਸ਼ਾ ਵਿੱਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਦੇ ਡਾਇਰੈਕਟਰ ਸ਼ਕਤੀ ਪ੍ਰਤਾਪ ਸਿੰਘ ਹਾਂਡਾ ਹਨ, ਜਨਿ੍ਹਾਂ ਦੀ ਨਿਰਦੇਸ਼ਕ ਵਜੋਂ ਇਹ ਪਲੇਠੀ ਫ਼ਿਲਮ ਹੈ। ਸੋਨੀ ਪਿਕਚਰਜ਼ ਇੰਟਰਨੈਸ਼ਨਲ ਪ੍ਰੋਡਕਸ਼ਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਪੇਜ ’ਤੇ ਫ਼ਿਲਮ ਦੇ ਰਿਲੀਜ਼ ਹੋਣ ਦੀ ਤਾਰੀਖ਼ ਬਾਰੇ ਜਾਣਕਾਰੀ ਦਿੱਤੀ ਹੈ। ਪੋਸਟ ਵਿੱਚ ਲਿਖਿਆ ਗਿਆ, ‘ਧਮਕੀਆਂ ਰਾਹੀਂ ਸ਼ਾਂਤੀ ਯਕੀਨੀ ਬਣਾਉਣਾ। ‘ਅਪਰੇਸ਼ਨ ਵੈਲੇਨਟਾਈਨ’: ਸਕਾਈ ਹਾਈ ਰਵਿੀਲ।’ ਫ਼ਿਲਮ ਦੇ ਨਿਰਮਾਤਾ ਸੋਨੀ ਪਿਕਚਰਜ਼ ਇੰਟਰਨੈਸ਼ਨਲ ਪ੍ਰੋਡਕਸ਼ਨ ਤੇ ਰੈਨੇਸਾਂ ਪਿਕਚਰਜ਼ ਦੇ ਸੰਦੀਪ ਮੁੱਡਾ ਹਨ ਜਦੋਂਕਿ ਸਹਿ-ਨਿਰਮਾਤਾ ਨੰਦਕੁਮਾਰ ਅਬਨਿੇਨੀ ਅਤੇ ਗੌਡ ਬਲੈੱਸ ਐਂਟਰਟੇਨਮੈਂਟ ਹਨ। -ਪੀਟੀਆਈ

Advertisement

 

Advertisement
Advertisement
Advertisement