For the best experience, open
https://m.punjabitribuneonline.com
on your mobile browser.
Advertisement

ਇਪਟਾ ਵੱਲੋਂ ਸਮਾਗਮ ਭਲਕ ਤੋਂ

10:26 AM Sep 20, 2024 IST
ਇਪਟਾ ਵੱਲੋਂ ਸਮਾਗਮ ਭਲਕ ਤੋਂ
Advertisement

ਖੇਤਰੀ ਪ੍ਰਤੀਨਿਧ
ਐਸਏਐਸ ਨਗਰ(ਮੁਹਾਲੀ), 19 ਸਤੰਬਰ
ਇਪਟਾ ਵੱਲੋਂ ਜ਼ਿਲ੍ਹਾ ਇਕਾਈਆਂ ਅਤੇ ਭਰਾਤਰੀ ਸੰਸਥਾਵਾਂ ਦੇ ਸਹਿਯੋਗ ਨਾਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਭਾਅ ਜੀ ਗੁਰਸ਼ਰਨ ਸਿੰਘ ਦੇ ਜਨਮ ਦਿਹਾੜਿਆਂ ਨੂੰ ਸਮਰਪਿਤ ਨੌਂ ਰੋਜ਼ਾ ਸਮਾਗਮ ਕਰਵਾਏ ਜਾਣਗੇ। ਇਹ 21 ਸਤੰਬਰ ਤੋਂ ਸ਼ੁਰੂ ਹੋ ਕੇ ਪੰਜਾਬ ਵਿੱਚ ਵੱਖ ਵੱਖ ਥਾਵਾਂ ’ਤੇ ਕਰਵਾਏ ਜਾਣਗੇ। ਇਪਟਾ ਪ੍ਰਧਾਨ ਨਾਟਕਕਾਰ ਸੰਜੀਵਨ ਸਿੰਘ ਤੇ ਜਨਰਲ ਸੱਕਤਰ ਤੇ ਰੰਗਕਰਮੀ ਇੰਦਰਜੀਤ ਰੂਪੋਵਾਲੀ ਨੇ ਦੱਸਿਆ ਕਿ ਇਸ ਦੌਰਾਨ ਸਮਾਜਿਕ ਸਰੋਕਾਰਾਂ ਬਾਰੇ ਵਿਦਵਾਨਾਂ ਤੇ ਚਿੰਤਕਾਂ ਵੱਲੋਂ ਚਰਚਾ, ਨਾਟਕ, ਨੁਕੜ-ਨਾਟਕ, ਗਾਇਕੀ ਤੇ ਸ਼ਾਇਰੀ ਵੀ ਹੋਵੇਗੀ।

Advertisement

Advertisement
Advertisement
Author Image

sukhwinder singh

View all posts

Advertisement