ਮੈਕਸੀਕੋ ’ਚ ਝੱਖੜ ਕਾਰਨ ਚੋਣ ਸਟੇਜ ਉੱਡੀ, 9 ਹਲਾਕ
06:28 PM May 23, 2024 IST
ਗਾਰਸ਼ੀਆ, 23 ਮਈ
Advertisement
ਉੱਤਰੀ ਮੈਕਸੀਕੋ ਦੇ ਨੁਏਵੋ ਲਿਓਨ ਸੂਬੇ ’ਚ ਬੀਤੇ ਦਿਨ ਇੱਕ ਚੋਣ ਰੈਲੀ ਦੌਰਾਨ ਆਏ ਝੱਖੜ ਕਾਰਨ ਸਟੇਜ ਉੱਡ ਗਈ ਅਤੇ ਇਸ ਘਟਨਾ ਵਿੱਚ ਇੱਕ ਬੱਚੇ ਸਮੇਤ ਨੌਂ ਜਣਿਆਂ ਦੀ ਮੌਤ ਹੋ ਗਈ ਅਤੇ 63 ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਘਟਨਾ ਉਸ ਪ੍ਰੋਗਰਾਮ ਦੌਰਾਨ ਵਾਪਰੀ ਜਿਸ ਵਿੱਚ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਜੌਰਜ ਅਲਵਾਰੇਜ਼ ਮੇਨੇਜ਼ ਹਾਜ਼ਰ ਸਨ। ਉਨ੍ਹਾਂ ਭੱਜ ਕੇ ਆਪਣੀ ਜਾਨ ਬਚਾਈ।
Advertisement
Advertisement
Related News
Advertisement