For the best experience, open
https://m.punjabitribuneonline.com
on your mobile browser.
Advertisement

ਡਾਕਘਰ ਪਹਿਲੀ ਮੰਜ਼ਿਲ ’ਤੇ ਹੋਣ ਕਾਰਨ ਬਜ਼ੁਰਗ ਪ੍ਰੇਸ਼ਾਨ

08:07 AM Apr 05, 2024 IST
ਡਾਕਘਰ ਪਹਿਲੀ ਮੰਜ਼ਿਲ ’ਤੇ ਹੋਣ ਕਾਰਨ ਬਜ਼ੁਰਗ ਪ੍ਰੇਸ਼ਾਨ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਿੱਜੀ ਪੱਤਰ ਪ੍ਰੇਰਕ
ਬੁਢਲਾਡਾ 4 ਅਪਰੈਲ
ਸਥਾਨਕ ਸ਼ਹਿਰ ਦਾ ਡਾਕਘਰ ਪਹਿਲੀ ਮੰਜ਼ਿਲ ’ਤੇ ਹੋਣ ਕਾਰਨ ਬਜ਼ੁਰਗਾਂ ਲਈ ਸਿਰਦਰਦੀ ਬਣਿਆ ਹੋਇਆ ਹੈ। ਸ਼ਹਿਰ ਦੇ ਲੋਕਾਂ ਲਈ ਵਾਰ-ਵਾਰ ਇਸ ਨੂੰ ਤਬਦੀਲ ਕਰਨ ਦੀ ਮੰਗ ਦੇ ਬਾਵਜੂਦ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਪਿਛਲੇ ਦਿਨੀਂ ਡਾਕਘਰ ਵਿੱਚ ਕੰਮ ਧੰਦੇ ਲਈ ਪਹੁੰਚੀ ਇੱਕ ਔਰਤ ਸਮੇਤ 3 ਸੀਨੀਅਰ ਸਿਟੀਜਨ ਡਾਕਘਰ ਦੀ ਪੌੜੀਆਂ ਤੋਂ ਡਿੱਗ ਕੇ ਜ਼ਖ਼ਮੀ ਹੋ ਗਏ। ਸ਼ਹਿਰ ਦੇ ਲੋਕਾਂ ਨੇ ਮੰਗ ਕੀਤੀ ਕਿ ਡਾਕਘਰ ਦੀ ਇਮਾਰਤ ਨੂੰ ਬਦਲਿਆ ਜਾਵੇ ਜਾਂ ਫਿਰ ਡਾਕਘਰ ਲਈ ਲਿਫਟ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਹਲਕਾ ਵਿਧਾਇਕ ਨੂੰ ਅਪੀਲ ਕੀਤੀ ਕਿ ਉਹ ਇਸ ਸੰਬੰਧੀ ਤੁਰੰਤ ਧਿਆਨ ਦੇਣ ਅਤੇ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਇਸ ਸਮੱਸਿਆ ਦੇ ਹੱਲ ਲਈ ਯਤਨਸ਼ੀਲ ਹੋਣ।

Advertisement

Advertisement
Author Image

Advertisement
Advertisement
×