For the best experience, open
https://m.punjabitribuneonline.com
on your mobile browser.
Advertisement

ਬਿਹਾਰ ਦੇ ਸਿੱਖਿਆ ਵਿਭਾਗ ਨੇ ਕਰਮਚਾਰੀਆਂ ’ਤੇ ਜੀਨਸ ਤੇ ਟੀ-ਸ਼ਰਟ ਪਾਉਣ ਉਪਰ ਪਾਬੰਦੀ ਲਗਾਈ

06:34 PM Jun 29, 2023 IST
ਬਿਹਾਰ ਦੇ ਸਿੱਖਿਆ ਵਿਭਾਗ ਨੇ ਕਰਮਚਾਰੀਆਂ ’ਤੇ ਜੀਨਸ ਤੇ ਟੀ ਸ਼ਰਟ ਪਾਉਣ ਉਪਰ ਪਾਬੰਦੀ ਲਗਾਈ
Advertisement

ਪਟਨਾ, 29 ਜੂਨ

Advertisement

ਬਿਹਾਰ ਦੇ ਸਿੱਖਿਆ ਵਿਭਾਗ ਨੇ ਆਪਣੇ ਕਰਮਚਾਰੀਆਂ ਨੂੰ ਦਫਤਰ ਵਿੱਚ ਜੀਨਸ ਅਤੇ ਟੀ-ਸ਼ਰਟਾਂ ਵਰਗੇ ‘ਕੈਜ਼ੂਅਲ’ ਕੱਪੜੇ ਨਾ ਪਹਿਨਣ ਦੀ ਹਦਾਇਤ ਕਰਦਿਆਂ ਕਿਹਾ ਹੈ ਕਿ ਇਹ ਕੰਮ ਵਾਲੀ ਥਾਂ ਦੇ ਸੱਭਿਆਚਾਰ ਦੇ ਖ਼ਿਲਾਫ਼ ਹੈ। ਸਿੱਖਿਆ ਵਿਭਾਗ ਦੇ ਡਾਇਰੈਕਟਰ (ਪ੍ਰਸ਼ਾਸਨ) ਨੇ ਹੁਕਮ ਵਿਚ ਟੀ-ਸ਼ਰਟਾਂ ਅਤੇ ਜੀਨਸ ਪਹਿਨ ਕੇ ਦਫਤਰਾਂ ਵਿਚ ਆਉਣ ਵਾਲੇ ਕਰਮਚਾਰੀਆਂ ‘ਤੇ ਇਤਰਾਜ਼ ਜਤਾਇਆ ਹੈ।

Advertisement
Tags :
Advertisement
Advertisement
×