ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡਾਕਟਰਾਂ ਨੇ ਆਂਦਰ ’ਚੋਂ ਜਿਊਂਦਾ ਕਾਕਰੋਚ ਕੱਢ ਕੇ ਬਚਾਈ ਮਰੀਜ਼ ਦੀ ਜਾਨ

07:03 AM Oct 11, 2024 IST

ਨਵੀਂ ਦਿੱਲੀ: ਦਿੱਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਨੇ ਇੱਕ 23 ਸਾਲਾ ਵਿਅਕਤੀ ਦੇ ਢਿੱਡ ’ਚੋਂ ਕਾਕਰੋਚ ਕੱਢ ਕੇ ਉਸ ਦੀ ਜਾਨ ਬਚਾਈ ਹੈ। ਇਹ 3 ਸੈਂਟੀਮੀਟਰ ਲੰਮਾ ਕਾਕਰੋਚ ਮਰੀਜ਼ ਦੀ ਛੋਟੀ ਆਂਦਰ ’ਚੋਂ ਜਿਊਂਦਾ ਮਿਲਿਆ ਹੈ। ਫੋਰਟਿਸ ਹਸਪਤਾਲ ਦੇ ਸੀਨੀਅਰ ਡਾਕਟਰ ਸ਼ੁਭਮ ਵਤਸਿਆ ਦੀ ਅਗਵਾਈ ਹੇਠਲੀ ਟੀਮ ਨੇ 10 ਮਿੰਟ ਦੀ ਐਂਡੋਸਕੋਪੀ ਪ੍ਰਕਿਰਿਆ ਰਾਹੀਂ ਇਹ ਕਾਕਰੋਚ ਬਾਹਰ ਕੱਢਿਆ। ਹਸਪਤਾਲ ’ਚ ਦਾਖਲ ਹੋਏ ਮਰੀਜ਼ ਨੇ ਪਿਛਲੇ 2-3 ਦਿਨ ਤੋਂ ਢਿੱਡ ’ਚ ਦਰਦ ਰਹਿਣ ਅਤੇ ਖਾਣਾ ਨਾ ਪਚਣ ਦੀ ਸ਼ਿਕਾਇਤ ਕੀਤੀ ਸੀ। -ਪੀਟੀਆਈ

Advertisement

Advertisement