ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਦੀ ਵਿੱਚ ਡੁੱਬਣ ਨਾਲ ਨੌਜਵਾਨ ਦੀ ਮੌਤ

03:51 PM Jul 15, 2023 IST

ਸਰਬਜੀਤ ਸਿੰਘ ਭੰਗੂ

Advertisement

ਪਟਿਆਲਾ, 15 ਜੁਲਾਈ

ਇਥੋਂ ਦੀ ਰਾਜਪੁਰਾ ਰੋਡ ਸਥਿਤ ਘੋੜਿਆਂ ਵਾਲੇ ਪੁਲ਼ ਕੋਲੋਂ ਲੰਘ ਰਹੀ ਵੱਡੀ ਨਦੀ ’ਚ ਅੱਜ ਇਕ ਨੌਜਵਾਨ ਰੁੜ੍ਹ ਗਿਆ ਜਿਸ ਦੀ ਤਲਾਸ਼ ਕਰਨ ’ਤੇ ਲਾਸ਼ ਬਰਾਮਦ ਹੋਈ। ਇਸ ਬੱਚੇ ਦੀ ਲਾਸ਼ ਗੋਤਾਖੋਰਾਂ ਨੇ ਕੱਢੀ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਕਬਾੜੀ ਬਾਜ਼ਾਰ ਪਿੱਛੇ ਰਹਿੰਦੇ ਹਨ ਤੇ ਇੱਥੇ ਪਖਾਨੇ ਦੀ ਸਹੂਲਤ ਨਹੀਂ ਹੈ ਜਿਸ ਕਰਕੇ ਨੌਜਵਾਨ ਨਦੀ ਕੰਢੇ ਗਿਆ ਸੀ ਕਿ ਅਚਾਨਕ ਨਦੀ ’ਚ ਡਿੱਗ ਗਿਆ।

Advertisement

 

Advertisement
Tags :
ਡੁੱਬਣਨੌਜਵਾਨਵਿੱਚ
Advertisement