For the best experience, open
https://m.punjabitribuneonline.com
on your mobile browser.
Advertisement

ਫਰਾਂਸ ਦੇ ਪ੍ਰਸਿੱਧ ਅਭਿਨੇਤਾ ਐਲੇਨ ਡੇਲੋਨ ਦਾ ਦੇਹਾਂਤ

04:13 PM Aug 18, 2024 IST
ਫਰਾਂਸ ਦੇ ਪ੍ਰਸਿੱਧ ਅਭਿਨੇਤਾ ਐਲੇਨ ਡੇਲੋਨ ਦਾ ਦੇਹਾਂਤ
Advertisement

ਪੈਰਿਸ, 18 ਅਗਸਤ
ਦੁਨੀਆ ਭਰ ਦੇ ਲੋਕਾਂ ’ਚ ਪ੍ਰਸਿੱਧ ਮਹਾਨ ਫ੍ਰੈਂਚ ਅਭਿਨੇਤਾ ਐਲੇਨ ਡੇਲੋਨ ਦਾ 88 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਇਹ ਜਾਣਕਾਰੀ ਫਰਾਂਸੀਸੀ ਮੀਡੀਆ ਨੇ ਦਿੱਤੀ। ਆਪਣੀ ਸੁੰਦਰ ਦਿੱਖ, ਮਿੱਠ ਬੋਲੜੇ ਸੁਭਾਅ ਤੇ ਆਕਰਸ਼ਕ ਵਿਅਕਤੀਤਵ ਨੇ ਐਲੇਨ ਨੂੰ ਫਰਾਂਸ ਦੇ ਪ੍ਰਮੁੱਖ ਵਿਅਕਤੀਆਂ ਵਿੱਚੋਂ ਇੱਕ ਬਣਾ ਦਿੱਤਾ। ਉਸ ਦੇ ਬੱਚਿਆਂ ਨੇ ਐਤਵਾਰ ਨੂੰ ਫਰਾਂਸ ਦੀ ਰਾਸ਼ਟਰੀ ਸਮਾਚਾਰ ਏਜੰਸੀ ਏਜੰਸੀ ਫਰਾਂਸ-ਪ੍ਰੈਸ ਨੂੰ ਦਿੱਤੇ ਬਿਆਨ ਵਿੱਚ ਉਸ ਦੀ ਮੌਤ ਦੀ ਪੁਸ਼ਟੀ ਕੀਤੀ। -ਏਪੀ

Advertisement

Advertisement
Advertisement
Author Image

A.S. Walia

View all posts

Advertisement