For the best experience, open
https://m.punjabitribuneonline.com
on your mobile browser.
Advertisement

ਉੱਘੇ ਢਾਡੀ ਗਿਆਨ ਸਿੰਘ ਰਾਹੀ ਦਾ ਦੇਹਾਂਤ

07:26 AM Aug 28, 2024 IST
ਉੱਘੇ ਢਾਡੀ ਗਿਆਨ ਸਿੰਘ ਰਾਹੀ ਦਾ ਦੇਹਾਂਤ
Advertisement

ਮਾਛੀਵਾੜਾ: ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਵਾਲੇ ਉੱਘੇ ਢਾਡੀ ਗਿਆਨ ਸਿੰਘ ਰਾਹੀ ਦਾ ਦੇਹਾਂਤ ਹੋ ਗਿਆ। ਸੀਨੀਅਰ ਕਾਂਗਰਸੀ ਆਗੂ ਜਸਦੇਵ ਸਿੰਘ ਟਾਂਡਾ ਦੇ ਵੱਡੇ ਭਰਾ ਗਿਆਨ ਸਿੰਘ ਰਾਹੀ ਨੂੰ ਦਿਲ ਦਾ ਦੌਰਾ ਪਿਆ ਸੀ। ਗਿਆਨ ਸਿੰਘ ਰਾਹੀ ਦੇ ਢਾਡੀ ਜੱਥੇ ਨੇ ਵਿਦੇਸ਼ਾਂ ਵਿੱਚ ਵੀ ਬਾਣੀ ਦਾ ਪ੍ਰਚਾਰ ਕੀਤਾ। ਉਨ੍ਹਾਂ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਟਾਂਡਾ ਕੁਸ਼ਲ ਸਿੰਘ ਵਿੱਚ ਕਰ ਦਿੱਤਾ ਗਿਆ ਹੈ। ਇਸ ਮੌਕੇ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਜਗਜੀਵਨ ਸਿੰਘ ਖੀਰਨੀਆਂ ਤੋਂ ਇਲਾਵਾ ਅਮਰੀਕਾ ਰਹਿੰਦੇ ਸਿੱਖ ਆਗੂ ਦਰਸ਼ਨ ਸਿੰਘ, ਹਰਵਿੰਦਰ ਸਿੰਘ ਤੇ ਜਗਮੋਹਨ ਸਿੰਘ ਨੇ ਦੁੱਖ ਪ੍ਰਗਟ ਕੀਤਾ। -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement