For the best experience, open
https://m.punjabitribuneonline.com
on your mobile browser.
Advertisement

ਧਰਨੇ ਵਿੱਚ ਸ਼ਾਮਲ ਹੋਣ ਆਈ ਕਿਸਾਨ ਬੀਬੀ ਦੀ ਮੌਤ

07:37 AM May 09, 2024 IST
ਧਰਨੇ ਵਿੱਚ ਸ਼ਾਮਲ ਹੋਣ ਆਈ ਕਿਸਾਨ ਬੀਬੀ ਦੀ ਮੌਤ
Advertisement

ਪੱਤਰ ਪ੍ਰੇਰਕ
ਖਨੌਰੀ, 8 ਮਈ
ਖਨੌਰੀ ਬਾਰਡਰ ਦੇ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਲਈ ਆ ਰਹੀ ਇਕ ਕਿਸਾਨ ਬੀਬੀ ਦੀ ਰੇਲਵੇ ਸਟੇਸ਼ਨ ਦਾਰੋਦੀ ਵਿੱਚ ਰੇਲ ਗੱਡੀ ’ਚੋਂ ਉਤਰਦੇ ਵੇਲੇ ਜ਼ਖ਼ਮੀ ਹੋਣ ਤੋਂ ਬਾਅਦ ਮੌਤ ਹੋ ਗਈ ਜਿਸ ਦੀ ਪਛਾਣ ਸੁਖਮੰਦਰ ਕੌਰ ਪਤਨੀ ਜਸਪਾਲ ਸਿੰਘ ਵਾਸੀ ਪਿੰਡ ਕਲੇਰ ਜ਼ਿਲ੍ਹਾ ਫਰੀਦਕੋਟ ਵਜੋਂ ਹੋਈ ਹੈ। ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਦੇ ਪ੍ਰਮੁੱਖ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ 61 ਸਾਲਾ ਕਿਸਾਨ ਬੀਬੀ ਸੁਖਮੰਦਰ ਕੌਰ ਆਪਣੇ ਪਿੰਡ ਕਲੇਰ ਤੋਂ ਖਨੌਰੀ ਬਾਰਡਰ ਆ ਰਹੀ ਸੀ ਜੋ ਰੇਲਵੇ ਸਟੇਸ਼ਨ ਫਰੀਦਕੋਟ ਤੋਂ ਰੇਲ੍ਹ ਗੱਡੀ ਵਿਚ ਚੜ੍ਹੀ।

Advertisement

Advertisement
Author Image

joginder kumar

View all posts

Advertisement
Advertisement
×