For the best experience, open
https://m.punjabitribuneonline.com
on your mobile browser.
Advertisement

ਆਈਪੀਐੱਸ ਅਫ਼ਸਰ ਦੀ ਧੀ ਦੀ ਹੋਸਟਲ ਦੇ ਕਮਰੇ ’ਚੋਂ ਲਾਸ਼ ਮਿਲੀ

08:45 AM Sep 02, 2024 IST
ਆਈਪੀਐੱਸ ਅਫ਼ਸਰ ਦੀ ਧੀ ਦੀ ਹੋਸਟਲ ਦੇ ਕਮਰੇ ’ਚੋਂ ਲਾਸ਼ ਮਿਲੀ
Advertisement

ਲਖਨਊ, 1 ਸਤੰਬਰ
ਰਾਮ ਮਨੋਹਰ ਨੈਸ਼ਨਲ ਲਾਅ ਯੂਨੀਵਰਸਿਟੀ ਦੀ ਵਿਦਿਆਰਥਣ ਅਤੇ ਆਈਪੀਐੱਸ ਅਫ਼ਸਰ ਦੀ 19 ਵਰ੍ਹਿਆਂ ਦੀ ਧੀ ਅਨਿਕਾ ਰਸਤੋਗੀ ਦੀ ਸ਼ਨਿਚਰਵਾਰ ਰਾਤ ਉਸ ਦੇ ਹੋਸਟਲ ਦੇ ਕਮਰੇ ’ਚੋਂ ਲਾਸ਼ ਮਿਲੀ ਸੀ। ਉਹ ਬੀਏ ਐੱਲਐੱਲਬੀ (ਆਨਰਜ਼) ਦੀ ਤੀਜੇ ਵਰ੍ਹੇ ਦੀ ਵਿਦਿਆਰਥਣ ਸੀ। ਯੂਨੀਵਰਸਿਟੀ ਮੁਤਾਬਕ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਰਸਤੋਗੀ ਦਾ ਪਿਤਾ 1998 ਬੈਚ ਦਾ ਆਈਪੀਐੱਸ ਅਧਿਕਾਰੀ ਹੈ ਅਤੇ ਉਹ ਇਸ ਸਮੇਂ ਕੌਮੀ ਜਾਂਚ ਏਜੰਸੀ ’ਚ ਤਾਇਨਾਤ ਹੈ। -ਪੀਟੀਆਈ

Advertisement

Advertisement
Advertisement
Author Image

Advertisement