For the best experience, open
https://m.punjabitribuneonline.com
on your mobile browser.
Advertisement

ਕੌਂਸਲ ਪ੍ਰਧਾਨ ਨੇ ਟਿਊਬਵੈੱਲ ਦਾ ਕੰਮ ਕਰਵਾਇਆ ਸ਼ੁਰੂ

06:44 AM Aug 26, 2024 IST
ਕੌਂਸਲ ਪ੍ਰਧਾਨ ਨੇ ਟਿਊਬਵੈੱਲ ਦਾ ਕੰਮ ਕਰਵਾਇਆ ਸ਼ੁਰੂ
ਕੌਂਸਲ ਪ੍ਰਧਾਨ ਟਿਊਬਵੈੱਲ ਦਾ ਕੰਮ ਸ਼ੁਰੂ ਕਰਵਾਉਂਦੇ ਹੋਏ।
Advertisement

ਪੱਤਰ ਪ੍ਰੇਰਕ
ਖਰੜ, 25 ਅਗਸਤ
ਨਗਰ ਕੌਂਸਲ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਵੱਲੋਂ ਵਾਰਡ ਨੰਬਰ-22 ਵਿੱਚ ਟਿਊਬਵੈੱਲ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਟਿਊਬਵੈੱਲ ’ਤੇ ਤਕਰੀਬਨ 40 ਤੋਂ 42 ਲੱਖ ਰੁਪਏ ਦਾ ਖ਼ਰਚਾ ਆਵੇਗਾ। ਉਨ੍ਹਾਂ ਦੱਸਿਆ ਕਿ ਖਰੜ ਦੇ ਬਾਕੀ ਵਾਰਡਾਂ ਵਿੱਚ ਵੀ ਟਿਊਬਵੈੱਲ ਲੱਗਣਗੇ। ਇਸ ਮੌਕੇ ਵਾਰਡ ਨੰਬਰ 22 ਦੇ ਮੈਂਬਰ ਵਨੀਤ ਜੈਨ ਬਿੱਟੂ, ਰਜਿੰਦਰ ਸਿੰਘ ਲੰਬੜਦਾਰ, ਸੋਹਨ ਸਿੰਘ, ਰਾਮ ਸਰੂਪ ਸ਼ਰਮਾ, ਪਰਮਿੰਦਰ ਸਿੰਘ ਲੌਂਗੀਆ, ਧਨਵੰਤ ਸਿੰਘ, ਛਿੰਦਾ, ਕਮਲ ਕਿਸ਼ੋਰ ਸ਼ਰਮਾ, ਡਾ. ਚੰਦਰਦੀਪ ਵਰਮਾ, ਅਮਿਤ ਸੇਠੀ, ਕੇਹਰ ਸਿੰਘ, ਮਨਪ੍ਰੀਤ ਸਿੰਘ ਗੋਲਡੀ, ਚਰਨਜੀਤ ਬੱਤਰਾ, ਚੰਦਰ ਜੈਨ ਅਤੇ ਵਾਰਡ ਮੈਂਬਰ ਹਾਜ਼ਰ ਸਨ।

Advertisement

Advertisement
Advertisement
Author Image

Advertisement