For the best experience, open
https://m.punjabitribuneonline.com
on your mobile browser.
Advertisement

ਕਾਰ ਬਰਸਾਤੀ ਨਦੀ ਦੇ ਪਾਣੀ ’ਚ ਰੁੜ੍ਹੀ, ਚਾਲਕ ਦੀ ਮੌਤ

08:42 AM Sep 05, 2024 IST
ਕਾਰ ਬਰਸਾਤੀ ਨਦੀ ਦੇ ਪਾਣੀ ’ਚ ਰੁੜ੍ਹੀ  ਚਾਲਕ ਦੀ ਮੌਤ
Advertisement

ਰੂਪਨਗਰ (ਪੱਤਰ ਪ੍ਰੇਰਕ):

Advertisement

ਪਿੰਡ ਸੈਂਫਲਪੁਰ ਦੀ ਬਰਸਾਤੀ ਨਦੀ ਵਿੱਚ ਰੁੜ੍ਹ ਗਈ, ਜਿਸ ਕਾਰਨ ਕਾਰ ਚਾਲਕ ਦੀ ਡੁੱਬਣ ਕਾਰਨ ਮੌਤ ਹੋ ਗਈ। ਸਰੂਪ ਸਿੰਘ (45) ਪੁੱਤਰ ਅਜੈਬ ਸਿੰਘ ਵਾਸੀ ਲਖਮੀਪੁਰ ਬੀਤੀ ਸ਼ਾਮ ਆਪਣੀ ਸਵਿੱਫਟ ਕਾਰ ’ਤੇ ਸੈਂਫਲਪੁਰ ਪਿੰਡ ਤੋਂ ਲਖਮੀਪੁਰ ਵੱਲ ਜਾ ਰਿਹਾ ਸੀ, ਜਦੋਂ ਉਹ ਸੈਂਫਲਪੁਰ ਦੀ ਨਦੀ ’ਤੇ ਬਣਿਆ ਕਾਜ਼ਵੇਅ ਪਾਰ ਕਰਨ ਲੱਗਿਆ ਤਾਂ ਨਦੀ ਵਿੱਚ ਅਚਾਨਕ ਆਏ ਬਰਸਾਤੀ ਪਾਣੀ ਕਾਰਨ ਉਹ ਕਾਰ ਸਮੇਤ ਪਾਣੀ ਵਿੱਚ ਰੁੜ੍ਹ ਗਿਆ ਤੇ ਨਦੀ ਦੇ ਪਾਣੀ ਵਿੱਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ।

Advertisement

Advertisement
Author Image

joginder kumar

View all posts

Advertisement