For the best experience, open
https://m.punjabitribuneonline.com
on your mobile browser.
Advertisement

ਉਮੀਦਵਾਰ ਨੂੰ ਗੁਲਾਬ ਜਾਮਣਾਂ ਨਾਲ ਤੋਲਿਆ

11:18 AM Oct 11, 2024 IST
ਉਮੀਦਵਾਰ ਨੂੰ ਗੁਲਾਬ ਜਾਮਣਾਂ ਨਾਲ ਤੋਲਿਆ
ਪਿੰਡ ਤੁੰਗਵਾਲੀ ਵਿੱਚ ਜੋਗਿੰਦਰ ਬਰਾੜ ਨੂੰ ਗੁਲਾਬ ਜਾਮਣਾਂ ਨਾਲ ਤੋਲਦੇ ਹੋਏ ਸਮਰਥਕ।
Advertisement

ਭੁੱਚੋ ਮੰਡੀ (ਪੱਤਰ ਪ੍ਰੇਰਕ)

Advertisement

ਪਿੰਡ ਤੁੰਗਵਾਲੀ ਵਿੱਚ ਸਰਪੰਚੀ ਦੀ ਚੋਣ ਲੜ ਰਹੇ ਸਾਬਕਾ ਕਬੱਡੀ ਖਿਡਾਰੀ ਜੋਗਿੰਦਰ ਸਿੰਘ ਬਰਾੜ ਨੂੰ ਜਾਤਰੀ ਪੱਤੀ ਵਿੱਚ ਨੈਬ ਸਿੰਘ ਰਾਜਸਥਾਨੀ ਨੇ ਵੱਡੀ ਗਿਣਤੀ ਸਮਰਥਕਾਂ ਸਮੇਤ ਗੁਲਾਬ ਜਾਮਣਾਂ ਨਾਲ ਤੋਲਿਆ ਅਤੇ ਉਮੀਦਵਾਰ ਦਾ ਮੂੰਹ ਮਿੱਠਾ ਕਰਵਾਇਆ। ਇਸ ਸਮੇਂ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਸੀ। ਉਨ੍ਹਾਂ ਜੋਗਿੰਦਰ ਬਰਾੜ ਜਿੱਤੇਗਾ ਬਈ ਜਿੱਤੇਗਾ ਦੇ ਜੋਸ਼ੀਲੇ ਨਾਅਰੇ ਲਾਏ। ਉਮੀਦਵਾਰ ਜੋਗਿੰਦਰ ਸਿੰਘ ਬਰਾੜ ਨੇ ਸਮਰਥਕਾਂ ਦਾ ਧੰਨਵਾਦ ਕੀਤਾ ਅਤੇ ਪਿੰਡ ਵਾਸੀਆਂ ਨੂੰ ਭਰਵਾਂ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਸਰਬਜੀਤ ਸਿੰਘ ਮਾਹਲ, ਭਿੰਦਰ ਸਿੱਧੂ, ਗੋਰਾ ਮਾਹਲ, ਰਿੰਕੂ ਸ਼ਰਮਾ, ਯਾਦਵਿੰਦਰ ਸ਼ਰਮਾ, ਮੁਰਾਦ ਸਿੰਘ ਅਤੇ ਔਰਤਾਂ ਸਮੇਤ ਵੱਡੀ ਗਿਣਤੀ ਵਿੱਚ ਸਮਰਥਕ ਹਾਜ਼ਰ ਸਨ।

Advertisement

Advertisement
Author Image

sanam grng

View all posts

Advertisement