ਨੌਜਵਾਨ ਦੀ ਲਾਸ਼ ਮਿਲੀ
06:47 AM Jun 28, 2024 IST
ਬਠਿੰਡਾ (ਪੱਤਰ ਪ੍ਰੇਰਕ):
Advertisement
ਇੱਥੇ ਕਰੀਬ 48 ਘੰਟੇ ਪਹਿਲਾਂ ਨਹਿਰ ਵਿੱਚ ਦੋ ਨੌਜਵਾਨ ਡੁੱਬ ਗਏ ਸਨ। ਇਨ੍ਹਾਂ ਦੀ ਭਾਲ ਲਈ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਤੇ ਰੈਸਕਿਊ ਟੀਮ ਲੱਗੀਆਂ ਹੋਈਆਂ ਸਨ। ਅੱਜ ਦੂਜੇ ਨੌਜਵਾਨ ਰਾਹੁਲ ਦੀ ਲਾਸ਼ ਕਿਲਿਆਂਵਾਲੀ ਰਜਵਾਹੇ ’ਚੋਂ ਮਿਲੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇੱਕ ਨੌਜਵਾਨ ਦੀ ਲਾਸ਼ ਵੀ ਕਿਲਿਆਂਵਾਲੀ ਰਾਜਵਾਹੇ ਵਿੱਚੋਂ ਮਿਲੀ ਸੀ।
Advertisement
Advertisement