ਟਾਂਗਰੀ ਨਦੀ ਵਿਚ ਰੁੜ੍ਹੇ ਨੌਜਵਾਨ ਦੀ ਲਾਸ਼ ਮਿਲੀ
07:01 AM Jul 25, 2023 IST
ਅੰਬਾਲਾ: ਅੰਬਾਲਾ ਕੈਂਟ ਵਿਚੋਂ ਲੰਘਦੀ ਟਾਂਗਰੀ ਨਦੀ ਵਿਚੋਂ ਅੱਜ ਸਵੇਰੇ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਟਾਂਗਰੀ ਬੰਨ੍ਹ ਦੇ ਨਾਲ ਲੱਗਦੇ ਨਿਊ ਪ੍ਰੀਤ ਨਗਰ ਨਿਵਾਸੀ ਸੰਦੀਪ ਕੁਮਾਰ (21) ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਬਿਹਾਰ ਦਾ ਰਹਿਣ ਵਾਲਾ ਸੀ। ਉਹ ਸ਼ਨਿਚਰਵਾਰ ਨੂੰ ਟਾਂਗਰੀ ਨਦੀ ’ਚ ਰੁੜ੍ਹ ਗਿਆ ਸੀ। -ਨਿੱਜੀ ਪੱਤਰ ਪ੍ਰੇਰਕ
Advertisement
Advertisement