For the best experience, open
https://m.punjabitribuneonline.com
on your mobile browser.
Advertisement

ਭਾਖੜਾ ’ਚ ਡਿੱਗੀਆਂ ਤਿੰਨ ’ਚੋਂ ਦੋ ਔਰਤਾਂ ਦੀਆਂ ਲਾਸ਼ਾਂ ਮਿਲੀਆਂ

08:22 PM Jun 29, 2023 IST
ਭਾਖੜਾ ’ਚ ਡਿੱਗੀਆਂ ਤਿੰਨ ’ਚੋਂ ਦੋ ਔਰਤਾਂ ਦੀਆਂ ਲਾਸ਼ਾਂ ਮਿਲੀਆਂ
Advertisement

ਟੋਹਾਣਾ: ਪਿੰਡ ਹਰੀਗੜ੍ਹ-ਗੇਲਾਂ ਕੋਲ ਭਾਖੜਾ ਪੁਲ ‘ਤੇ ਵਾਪਰੇ ਹਾਦਸੇ ਦੌਰਾਨ ਭਾਖੜਾ ‘ਚ ਡਿੱਗੀਆਂ ਤਿੰਨ ਮਹਿਲਾ ਮਜ਼ਦੂਰਾਂ ‘ਚੋ ਪਾਇਲ (16) ਤੇ ਕਮਲੇਸ਼ (32) ਦੀਆਂ ਲਾਸ਼ਾ ਸਿੰਜਾਈ ਵਿਭਾਗ ਦਫ਼ਤਰ ਟੋਹਾਣਾ ਦੇ ਪੁਲ ਤੋਂ ਬਰਾਮਦ ਹੋ ਗਈਆਂ ਹਨ। ਗੋਤਾਖੋਰਾਂ ਵੱਲੋਂ ਇਹ ਲਾਸ਼ਾਂ ਪੁਲੀਸ ਨੂੰ ਸੌਂਪ ਦਿੱਤੀਆਂ ਹਨ। ਉਨ੍ਹਾਂ ਵੱਲੋਂ ਤੀਜੀ ਔਰਤ ਗੀਤਾ (32) ਵਾਸੀ ਪਿੰਡ ਮਨਿਆਨਾ ਦੀ ਭਾਲ ਕੀਤੀ ਜਾ ਰਹੀ ਹੈ। -ਪੱਤਰ ਪ੍ਰੇਰਕ

Advertisement

Advertisement
Tags :
Advertisement
Advertisement
×