ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦੋ ਲਾਪਤਾ ਵਿਅਕਤੀਆਂ ਦੀਆਂ ਲਾਸ਼ਾਂ ਨਹਿਰ ’ਚੋਂ ਮਿਲੀਆਂ

08:29 AM Jul 05, 2023 IST

ਘਨੌਲੀ/ਸ੍ਰੀ ਫਤਹਿਗੜ੍ਹ ਸਾਹਿਬ (ਪੱਤਰ ਪ੍ਰੇਰਕ/ਪ੍ਰੇਰਕ): ਬੀਤੀ 28 ਜੂਨ ਨੂੰ ਲਾਪਤਾ ਹੋਏ ਪਿੰਡ ਕੋਟਬਾਲਾ ਦੇ ਵਿਅਕਤੀ ਕਰਨੈਲ ਸਿੰਘ (45) ਦੀ ਅੱਜ ਬਾਅਦ ਰੂਪਨਗਰ ਨੇੜਲੇ ਪਿੰਡ ਗਰੇਵਾਲ ਦੀ ਝਾਲ ਤੋਂ ਲਾਸ਼ ਬਰਾਮਦ ਹੋ ਗਈ। ਇਸੇ ਤਰ੍ਹਾਂ ਕੁਝ ਦਿਨ ਪਹਿਲਾਂ ਲਾਪਤਾ ਹੋਏ ਪਿੰਡ ਭੱਲਮਾਜਰਾ ਦੇ 21 ਸਾਲਾ ਨੌਜਵਾਨ ਹਰਮਨਵੀਰ ਸਿੰਘ ਦੀ ਲਾਸ਼ ਟੋਹਾਣਾ (ਹਰਿਆਣਾ) ਨੇੜਿਓਂ ਲੰਘਦੀ ਨਹਿਰ ‘ਚੋਂ ਬਰਾਮਦ ਹੋਈ ਹੈ| ਮਿ੍ਤਕ ਨੌਜਵਾਨ ਹਰਮਨਵੀਰ ਸਿੰਘ ਦੇ ਪਿਤਾ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਹਰਮਨਵੀਰ ਸਿੰਘ ਬੀਤੀ 30 ਜੂਨ ਨੂੰ ਇਮਿਤਹਾਨ ਦੇਣ ਲਈ ਗਿਆ ਸੀ ਪਰ ਘਰ ਨਹੀਂ ਪਰਤਿਆ|

Advertisement

Advertisement
Tags :
’ਚੋਂਦੀਆਂਨਹਿਰਮਿਲੀਆਂਲਾਸ਼ਾਂਲਾਪਤਾਵਿਅਕਤੀਆਂ
Advertisement