ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੱਖਣੀ ਅਫਰੀਕਾ ਨੂੰ ਰੰਗ-ਭੇਦ ਤੋਂ ਆਜ਼ਾਦ ਕਰਾਉਣ ਵਾਲੀ ਏਐੱਨਸੀ ਨੂੰ 30 ਸਾਲ ’ਚ ਪਹਿਲੀ ਵਾਰ ਨਹੀਂ ਮਿਲਿਆ ਬਹੁਮਤ

04:44 PM Jun 01, 2024 IST

ਜੌਹਨਸਬਰਗ, 1 ਜੂਨ
ਅਫਰੀਕਨ ਨੈਸ਼ਨਲ ਕਾਂਗਰਸ ਪਾਰਟੀ ਦੱਖਣੀ ਅਫਰੀਕਾ ਦੇ ਇਤਿਹਾਸਕ ਚੋਣ ਨਤੀਜਿਆਂ ਵਿਚ ਆਪਣਾ ਸੰਸਦੀ ਬਹੁਮਤ ਗੁਆ ਬੈਠੀ। ਇਸ ਪਾਰਟੀ ਨੇ 30 ਸਾਲ ਪਹਿਲਾਂ ਗੋਰੇ ਘੱਟਗਿਣਤੀ ਸ਼ਾਸਨ ਨੂੰ ਹਟਾਕੇ ਸੱਤਾ ਹਾਸਲ ਕੀਤੀ ਸੀ ਤੇ ਉਸ ਤੋਂ ਬਾਅਦ ਪਹਿਲੀ ਵਾਰ ਪਛੜੀ ਹੈ। ਲਗਪਗ 99 ਫ਼ੀਸਦ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਤੇ ਏਐੱਨਸੀ ਨੂੰ ਸਿਰਫ 40 ਫੀਸਦ ਤੋਂ ਵੱਧ ਵੋਟ ਪ੍ਰਾਪਤ ਹੋਏ ਹਨ। ਚੋਣ ਕਮਿਸ਼ਨ ਨੇ ਅੰਤਿਮ ਨਤੀਜਿਆਂ ਦਾ ਹਾਲੇ ਰਸਮੀ ਐਲਾਨ ਕਰਨਾ ਹੈ।

Advertisement

Advertisement