For the best experience, open
https://m.punjabitribuneonline.com
on your mobile browser.
Advertisement

ਕੈਂਸਰ ਨਾਲ ਜੂਝ ਰਹੇ ਅਮਰੀਕੀ ਰੱਖਿਆ ਮੰਤਰੀ ਕੰਮ ’ਤੇ ਪਰਤੇ

11:15 AM May 25, 2024 IST
ਕੈਂਸਰ ਨਾਲ ਜੂਝ ਰਹੇ ਅਮਰੀਕੀ ਰੱਖਿਆ ਮੰਤਰੀ ਕੰਮ ’ਤੇ ਪਰਤੇ
Advertisement

ਵਾਸ਼ਿੰਗਟਨ, 25 ਮਈ
ਪੈਂਟਾਗਨ ਦੇ ਪ੍ਰੈੱਸ ਸਕੱਤਰ ਮੇਜਰ ਜਨਰਲ ਪੈਟ ਰਾਈਡਰ ਨੇ ਬਿਆਨ ਵਿਚ ਕਿਹਾ ਕਿ ਅਮਰੀਕਾ ਦੇ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਵਿਚ ਇਲਾਜ ਕਰਵਾਉਣ ਤੋਂ ਬਾਅਦ ਕੰਮ ਮੁੜ ਸ਼ੁਰੂ ਕਰ ਦਿੱਤਾ ਹੈ। ਇਲਾਜ ਦੌਰਾਨ ਉਨ੍ਹਾਂ ਨੇ ਅਸਥਾਈ ਤੌਰ 'ਤੇ ਆਪਣੇ ਉਪ ਰੱਖਿਆ ਮੰਤਰੀ ਨੂੰ ਚਾਰਜ ਦਿੱਤਾ ਸੀ। ਦਸੰਬਰ ਵਿੱਚ ਪ੍ਰੋਸਟੇਟ ਕੈਂਸਰ ਦਾ ਇਲਾਜ ਕਰਵਾਉਣ ਤੋਂ ਬਾਅਦ ਆਸਟਿਨ ਬਲੈਡਰ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਆਸਟਿਲ ਦੀ ਕੀਤੀ ਗਈ ਇਲਾਜ ਪ੍ਰਕਿਰਿਆ ਸਫਲ ਰਹੀ।

Advertisement

Advertisement
Author Image

Advertisement
Advertisement
×