For the best experience, open
https://m.punjabitribuneonline.com
on your mobile browser.
Advertisement

ਨੋਵੈਲਟੀ ਵੀਲ੍ਹਜ਼ ਮਹਿੰਦਰਾ ਵਿੱਚ ਥਾਰ ਰੌਕਸ ਲਾਂਚ

07:11 AM Sep 18, 2024 IST
ਨੋਵੈਲਟੀ ਵੀਲ੍ਹਜ਼ ਮਹਿੰਦਰਾ ਵਿੱਚ ਥਾਰ ਰੌਕਸ ਲਾਂਚ
ਗੱਡੀ ਲਾਂਚ ਕਰਨ ਮੌਕੇ ਮਹਿੰਦਰਾ ਦੇ ਅਧਿਕਾਰੀ ਅਤੇ ਪਤਵੰਤੇ। -ਫੋਟੋ: ਇੰਦਰਜੀਤ ਵਰਮਾ
Advertisement

ਲੁਧਿਆਣਾ: ਮਹਿੰਦਰਾ ਥਾਰ ਆਰਓਐਕਸ ਵੱਲੋਂ ਨੋਵੈਲਟੀ ਵੀਲ੍ਹਜ਼ ਮਹਿੰਦਰਾ, ਅਗਰ ਨਗਰ ਸਾਊਥ ਐਂਡ ਕੈਨਾਲ ਰੋਡ ਵਿੱਚ ਥਾਰ ਰੌਕਸ ਲਾਂਚ ਕੀਤੀ ਗਈ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਜਤਿੰਦਰ ਸਿੰਘ ਸਚਦੇਵ, ਲਵਤੇਸ਼ ਸਿੰਘ ਸਚਦੇਵ, ਅਮਿਤੇਸ਼ ਸਿੰਘ, ਰਾਹੁਲ ਵੈਦਿਆ ਰਿਜਨਲ ਮੈਨੇਜਰ ਮਹਿੰਦਰਾ ਨਾਰਥ ਤੇ ਸੁਮਿਤ ਚੌਧਰੀ ਜ਼ੋਨਲ ਹੈੱਡ ਐੱਚਡੀਐੱਫਸੀ ਨਾਰਥ ਵੀ ਹਾਜ਼ਰ ਸਨ। ਇਸ ਮੌਕੇ ਮਹਿੰਦਰਾ ਫਾਇਨਾਂਸ ਨਾਰਥ ਦੇ ਰਿਜ਼ਨਲ ਮੈਨੇਜਰ ਕੁਲਦੀਪ ਸੂਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਥਾਰ ਰੌਕਸ ਤੋਂ ਪਰਦਾ ਚੁੱਕਿਆ। ਉਨ੍ਹਾਂ ਦੱਸਿਆ ਕਿ ਥਾਰ ਰੌਕਸ ਦੀ ਸ਼ੁਰੂਆਤੀ ਕੀਮਤ 12 ਲੱਖ 99 ਹਜ਼ਾਰ ਰੁਪਏ ਹੈ। ਇਸ ਲਈ ਬੁਕਿੰਗ ਨੋਵੈਲਟੀ ਵੀਲ੍ਹਜ਼ ਮਹਿੰਦਰਾ ਵਿੱੱਚ 3 ਅਕਤੂਬਰ ਤੋਂ ਸ਼ੁਰੂ ਹੋਵੇਗੀ। - ਨਿੱਜੀ ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement