ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ੁਕਰੀਆ ਅੰਮਾ: ਹੇਮਾ ਮਾਲਿਨੀ

06:46 AM Jan 04, 2025 IST

ਮੁੰਬਈ:

Advertisement

ਉੱਘੀ ਅਦਾਕਾਰਾ ਤੇ ਸਿਆਸਤਦਾਨ ਹੇਮਾ ਮਾਲਿਨੀ ਨੇ ਅੱਜ ਸਵੇਰ ਦੀ ਸ਼ੁਰੂਆਤ ਆਪਣੀ ‘ਅੰਮਾ’ (ਮਾਂ) ਦੇ ਜਨਮ ਦਿਨ ਮੌਕੇ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਦੇਣ ਨਾਲ ਕੀਤੀ। ਹੇਮਾ ਮਾਲਿਨੀ ਨੇ ਇੰਸਟਾਗ੍ਰਾਮ ’ਤੇ ਲਿਖਿਆ, ‘‘ਇਹ ਸਾਲ ਦਾ ਉਹ ਦਿਨ ਹੈ ਜੋ ਮੇਰੇ ਦਿਲ ਦੇ ਸਭ ਤੋਂ ਕਰੀਬ ਹੈ। ਮੇਰੀ ਪਿਆਰੀ ਮਾਂ ਦਾ ਜਨਮ ਦਿਨ ਹੈ, ਜਿਸ ਨੂੰ ਮਨਾਉਣਾ ਮੈਂ ਕਦੇ ਨਹੀਂ ਭੁੱਲਦੀ। ਮੇਰੇ ਲਈ ਕੀਤੇ ਗਏ ਸਾਰੇ ਕੰਮਾਂ ਲਈ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਦੀ ਹਾਂ। ਉਨ੍ਹਾਂ ਦਾ ਵਿਅਕਤੀਗਤ, ਫਿਲਮ ਜਗਤ ਅਤੇ ਉਸ ਤੋਂ ਬਾਹਰ ਵੀ, ਉਨ੍ਹਾਂ ਨੇ ਜਿੰਨੇ ਲੋਕਾਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਨਾਲ ਜੋ ਤਾਲਮੇਲ ਬਣਾਇਆ, ਉਨ੍ਹਾਂ ਮੇਰੇ ਕਰੀਅਰ ਨੂੰ ਆਕਾਰ ਦਿੱਤਾ ਅਤੇ ਮੈਨੂੰ ਉਹ ਬਣਾਇਆ, ਜੋ ਮੈਂ ਹਾਂ। ਸ਼ੁਕਰੀਆ ਅੰਮਾ। ਮੈਂ ਤੁਹਾਨੂੰ ਪਿਆਰ ਕਰਦੀ ਹਾਂ।’’ -ਏਐੱਨਆਈ

Advertisement
Advertisement