ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੈਨਿਸ: ਸਿਨਰ ਨੇ ਗ੍ਰਾਸ ਕੋਰਟ ’ਤੇ ਪਹਿਲਾ ਖਿਤਾਬ ਜਿੱਤਿਆ

07:14 AM Jun 25, 2024 IST

ਹਾਲੇ (ਜਰਮਨੀ):

Advertisement

ਸਿਖਰਲਾ ਦਰਜਾ ਪ੍ਰਾਪਤ ਯਾਨਿਕ ਸਿਨਰ ਨੇ ਹਾਲੇ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਹੁਬੇਰਟ ਹੁਰਕਾਜ਼ ਨੂੰ ਹਰਾ ਕੇ ਗ੍ਰਾਸ ਕੋਰਟ ’ਤੇ ਆਪਣਾ ਪਹਿਲਾ ਖਿਤਾਬ ਜਿੱਤ ਲਿਆ। ਇਟਲੀ ਦੇ 22 ਸਾਲਾ ਖਿਡਾਰੀ ਸਿਨਰ ਨੇ ਟਾਈਬ੍ਰੇਕਰ ਤੱਕ ਚੱਲੇ ਦੋਵੇਂ ਸੈੱਟਾਂ ਵਿੱਚ ਪੋਲੈਂਡ ਦੇ ਆਪਣੇ ਵਿਰੋਧੀ ਨੂੰ 7-6(8), 7-6(2) ਨਾਲ ਹਰਾਇਆ। ਸਿਨਰ ਪਿਛਲੇ ਸਾਲ ਵਿੰਬਲਡਨ ਦੇ ਸੈਮੀਫਾਈਨਲ ਵਿੱਚ ਹਾਰ ਗਿਆ ਸੀ। -ਏਪੀ

Advertisement
Advertisement