For the best experience, open
https://m.punjabitribuneonline.com
on your mobile browser.
Advertisement

ਟੈਨਿਸ: ਜੋਕੋਵਿਚ ਸਭ ਤੋਂ ਉਮਰਦਰਾਜ਼ ਨੰਬਰ ਇੱਕ ਖਿਡਾਰੀ ਬਣਿਆ

07:18 AM Apr 10, 2024 IST
ਟੈਨਿਸ  ਜੋਕੋਵਿਚ ਸਭ ਤੋਂ ਉਮਰਦਰਾਜ਼ ਨੰਬਰ ਇੱਕ ਖਿਡਾਰੀ ਬਣਿਆ
Advertisement

ਲੰਡਨ: ਰੋਜਰ ਫੈਡਰਰ ਦਾ ਇੱਕ ਹੋਰ ਰਿਕਾਰਡ ਤੋੜਦਿਆਂ ਨੋਵਾਕ ਜੋਕੋਵਿਚ ਏਟੀਪੀ ਟੂਰ ਦੀ ਕੰਪਿਊਟਰਾਈਜ਼ਡ ਰੈਂਕਿੰਗ ਵਿੱਚ ਸਿਖਰਲੇ ਸਥਾਨ ਹਾਸਲ ਕਰਨ ਵਾਲਾ ਸਭ ਤੋਂ ਉਮਰਦਰਾਜ਼ ਖਿਡਾਰੀ ਬਣ ਗਿਆ ਹੈ। ਜੋਕੋਵਿਚ ਅਗਲੇ ਮਹੀਨੇ 37 ਸਾਲ ਦਾ ਹੋ ਜਾਵੇਗਾ। ਫੈਡਰਰ ਜੂਨ 2018 ’ਚ ਜਦੋਂ ਆਖਰੀ ਦਿਨ ਰੈਂਕਿੰਗ ’ਚ ਪਹਿਲੇ ਸਥਾਨ ’ਤੇ ਸੀ ਤਾਂ ਉਹ ਜੋਕੋਵਿਚ ਤੋਂ ਛੋਟਾ ਸੀ। ਜੋਕੋਵਿਚ ਕੁੱਲ 420 ਹਫ਼ਤੇ ਸਿਖਰ ’ਤੇ ਰਿਹਾ ਜਦਕਿ ਫੈਡਰਰ 310 ਹਫ਼ਤੇ ਪਹਿਲੇ ਨੰਬਰ ’ਤੇ ਰਿਹਾ ਸੀ। ਜੋਕੋਵਿਚ ਨੇ ਪੁਰਸ਼ ਟੈਨਿਸ ਦੇ ਇਤਿਹਾਸ ਵਿੱਚ ਸਭ ਤੋਂ ਵੱਧ 24 ਗਰੈਂਡਸਲੈਮ ਜਿੱਤੇ ਹਨ। -ਏਪੀ

Advertisement

Advertisement
Author Image

joginder kumar

View all posts

Advertisement
Advertisement
×