ਟੈਨਿਸ: ਬੋਪੰਨਾ-ਪਾਵਲਾਸੇਕ ਦੀ ਜੋੜੀ ਫਰੈਂਚ ਓਪਨ ’ਚੋਂ ਬਾਹਰ
06:27 PM Jun 01, 2025 IST
ਪੈਰਿਸ, 1 ਜੂਨ
Advertisement
ਭਾਰਤ ਦੇ ਟੈਨਿਸ ਖਿਡਾਰੀ ਰੋਹਨ ਬੋਪੰਨਾ ਤੇ ਉਨ੍ਹਾਂ ਦੇ ਜੋੜੀਦਾਰ ਐਡਮ ਪਾਵਲਾਸੇਕ ਦੂਜਾ ਦਰਜਾ ਪ੍ਰਾਪਤ ਹੈਰੀ ਹੋਲਿਯੋਵਾਰਾ ਤੇ ਹੈਨਰੀ ਪੈਟਨ ਦੀ ਜੋੜੀ ਨਾਲ ਹੋੋਏ ਫਸਵੇਂ ਮੁਕਾਬਲੇ ’ਚ ਹਾਰ ਕੇ ਫਰੈਂਚ ਓਵਨ ’ਚੋਂ ਬਾਹਰ ਹੋ ਗਏ ਹਨ। ਇਸ ਜੋੜੀ ਨੂੰ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ’ਚ ਫਿਨਲੈਂਡ ਤੇ ਬਰਤਾਨੀਆ ਦੇ ਖਿਡਾਰੀ ਦੀ ਜੋੜੀ ਨੇ 6-2, 7-6 ਨਾਲ ਹਰਾਇਆ। -ਪੀਟੀਆਈ
Advertisement
Advertisement