ਟੈਨਿਸ: ਅਲਕਰਾਜ਼ ਸੈਮੀਫਾਈਨਲ ’ਚ ਪਹੁੰਚਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣਿਆ
10:57 PM Aug 01, 2024 IST
ਪੈਰਿਸ, 1 ਅਗਸਤ
Advertisement
ਸਪੇਨ ਦਾ ਟੈਨਿਸ ਖਿਡਾਰੀ ਕਾਰਲੋਸ ਅਲਕਰਾਜ਼ (21) ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ ’ਚ ਪਹੁੰਚਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ ਹੈ। ਉਸ ਨੇ ਅੱਜ ਇੱਥੇ ਕੁਆਰਟਰ ਫਾਈਨਲ ਮੈਚ ’ਚ ਅਮਰੀਕਾ ਦੇ ਟੌਮੀ ਪੌਲ ਨੂੰ 6-3, 7-6 (7) ਨਾਲ ਹਰਾ ਕੇ ਸੈਮੀਫਾਈਨਲ ’ਚ ਕਦਮ ਰੱਖਿਆ। ਇਸ ਤੋਂ ਪਹਿਲਾਂ ਇਹ ਰਿਕਾਰਡ ਨੋਵਾਕ ਜੋਕੋਵਿਚ (37) ਦੇ ਨਾਮ ਸੀ ਜੋ ਉਸ ਨੇ 2008 ’ਚ ਬਣਾਇਆ ਸੀ। -ਏਪੀ
Advertisement
Advertisement
Advertisement