For the best experience, open
https://m.punjabitribuneonline.com
on your mobile browser.
Advertisement

ਤਹਿਸੀਲਦਾਰ ਹਮੀਰ ਸਿੰਘ ਸੰਗਤੀਵਾਲਾ ਨੇ ਅਹੁਦਾ ਸੰਭਾਲਿਆ

09:14 AM Mar 17, 2024 IST
ਤਹਿਸੀਲਦਾਰ ਹਮੀਰ ਸਿੰਘ ਸੰਗਤੀਵਾਲਾ ਨੇ ਅਹੁਦਾ ਸੰਭਾਲਿਆ
Advertisement

ਪਟਿਆਲਾ

Advertisement

ਡੀ.ਸੀ ਦਫਤਰ ਪਟਿਆਲਾ ਵਿੱਚ ਪੰਜ ਸਾਲਾਂ ਤੋਂ ਸੁਪਰਡੈਂਟ (ਰੈਵੀਨਿਊ) ਵਜੋਂ ਕਾਰਜਸ਼ੀਲ ਹਮੀਰ ਸਿੰਘ ਸੰਗਤੀਵਾਲ਼ਾ ਨੂੰ ਪੰਜਾਬ ਸਰਕਾਰ ਨੇ ਤਰੱਕੀ ਦੇ ਕੇ ਤਹਿਸੀਲਦਾਰ ਬਣਾ ਦਿੱਤਾ ਹੈ। ਇਸ ਤਹਿਤ ਉਨ੍ਹਾਂ ਨੇ ਅੱਜ ਐਫਸੀਆਰ ਦੇ ਚੰਡੀਗਡ੍ਹ ਸਥਿਤ ਦਫਤਰ ’ਚ ਜੁਆਇਨ ਕਰ ਲਿਆ ਹੈ ਤੇ ਹੁਣ ਬਹੁਤ ਜਲਦੀ ਉਨ੍ਹਾਂ ਨੂੰ ਕਿਸੇ ਤਹਿਸੀਲ ਵਿੱਚ ਤਹਿਸੀਲਦਾਰ ਲਾ ਦਿੱਤਾ ਜਾਵੇਗਾ। -ਖੇਤਰੀ ਪ੍ਰਤੀਨਿਧ

Advertisement
Author Image

sanam grng

View all posts

Advertisement
Advertisement
×