For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ ਯੂਨੀਵਰਸਿਟੀ ਵਿੱਚ ‘ਟੈੱਕ ਇਨਵੈਂਟ-2024’ ਸਮਾਪਤ

06:37 AM Oct 20, 2024 IST
ਚੰਡੀਗੜ੍ਹ ਯੂਨੀਵਰਸਿਟੀ ਵਿੱਚ ‘ਟੈੱਕ ਇਨਵੈਂਟ 2024’ ਸਮਾਪਤ
ਵਿਦਿਆਰਥੀ ਆਟੋਮੈਟਿਕ ਕਾਰ ਦਾ ਪ੍ਰਦਰਸ਼ਨ ਕਰਦੇ ਹੋਏ।
Advertisement

ਪੱਤਰ ਪ੍ਰੇਰਕ
ਖਰੜ, 19 ਅਕਤੂਬਰ
ਚੰਡੀਗੜ੍ਹ ਯੂਨੀਵਰਸਿਟੀ ਦਾ ਸਾਲਾਨਾ ਤਕਨੀਕੀ ਫੈਸਟੀਵਲ ‘ਟੈੱਕ ਇਨਵੈਂਟ 2024 ਹੈਕਾਥੌਨ, ਆਈਡੀਆਥੌਨ, ਡਿਜ਼ਾਈਨ ਮੈਰਾਥਨ ਅਤੇ ਗੇਮਿੰਗ ਮੁਕਾਬਲੇ ਤੇ ਵੱਖ-ਵੱਖ ਪ੍ਰੋਗਰਾਮਾਂ ਨਾਲ ਵਿਦਿਆਰਥੀਆਂ ਦੇ ਤਕਨੀਕੀ ਹੁਨਰ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਮਾਪਤ ਹੋ ਗਿਆ।
ਸਮਾਗਮ ’ਚ ਕਰੀਬ 20,000 ਦੇ ਕਰੀਬ ਵਿਦਿਆਰਥੀਆਂ, ਤਕਨੀਕੀ ਮਾਹਿਰਾਂ ਤੇ ਉਦਯੋਗ ਮਾਹਿਰਾਂ ਨੇ ਹਿੱਸਾ ਲਿਆ। ਇਸ ਦੌਰਾਨ ਜੇਤੂਆਂ ਨੂੰ 10 ਲੱਖ ਰੁਪਏ ਦੇ ਇਨਾਮ ਵੀ ਵੰਡੇ ਗਏ। ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਸਜਾਈਆਂ ਸਟਾਲਾਂ ਤੇ ਨਵੀਨਤਾਕਾਰੀ ਉਤਪਾਦ ਟੈੱਕ ਇਨਵੈਂਟ ਦੇ ਅੰਤਿਮ ਦਿਨ ਖਿੱਚ ਦਾ ਕੇਂਦਰ ਬਣੇ ਰਹੇ।

Advertisement

Advertisement
Advertisement
Author Image

Advertisement