For the best experience, open
https://m.punjabitribuneonline.com
on your mobile browser.
Advertisement

ਤਈਅਬ ਇਕਰਾਮ ਦਾ ਐੱਫਆਈਐੱਚ ਦਾ ਮੁੜ ਪ੍ਰਧਾਨ ਚੁਣੇ ਜਾਣਾ ਤੈਅ

07:30 AM Sep 11, 2024 IST
ਤਈਅਬ ਇਕਰਾਮ ਦਾ ਐੱਫਆਈਐੱਚ ਦਾ ਮੁੜ ਪ੍ਰਧਾਨ ਚੁਣੇ ਜਾਣਾ ਤੈਅ
Advertisement

ਲੁਸਾਨੇ: ਕੌਮਾਂਤਰੀ ਹਾਕੀ ਫੈਡਰੇਸ਼ਨ (ਐੱਫਆਈਐੱਚ) ਦੇ ਪ੍ਰਧਾਨ ਤਈਅਬ ਇਕਰਾਮ ਦਾ 9 ਨਵੰਬਰ ਨੂੰ ਮਸਕਟ, ਓਮਾਨ ਵਿੱਚ ਗਲੋਬਲ ਗਵਰਨਿੰਗ ਬਾਡੀ ਦੀ 49ਵੀਂ ਕਾਂਗਰਸ ਵਿੱਚ ਨਿਰਵਿਰੋਧ ਮੁੜ ਪ੍ਰਧਾਨ ਚੁਣਿਆ ਜਾਣਾ ਤੈਅ ਹੈ। ਚੋਣਾਂ ਲਈ ਨਾਮਜ਼ਦਗੀ ਦੀ ਆਖਰੀ ਮਿਤੀ 31 ਅਗਸਤ ਸੀ। ਪਾਕਿਸਤਾਨ ਤੇ ਚੀਨ ਦੇ ਸਾਬਕਾ ਹਾਕੀ ਕੋਚ 2016 ਤੋਂ ਆਈਓਸੀ ਓਲੰਪਿਕ ਸੋਲੀਡੈਰਿਟੀ ਕਮਿਸ਼ਨ ਦੇ ਮੈਂਬਰ ਹਨ। 5 ਨਵੰਬਰ 2022 ਨੂੰ ਉਨ੍ਹਾਂ ਨੂੰ ਐੱਫਆਈਐੱਚ ਦਾ 13ਵਾਂ ਪ੍ਰਧਾਨ ਚੁਣਿਆ ਗਿਆ ਸੀ। -ਪੀਟੀਆਈ

Advertisement
Advertisement
Author Image

sukhwinder singh

View all posts

Advertisement