ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਰਸੇਮ ਲਾਲ ਸਹਿਕਾਰੀ ਸਭਾ ਦੇ ਪ੍ਰਧਾਨ ਚੁਣੇ

10:13 PM Jun 29, 2023 IST
featuredImage featuredImage

ਬੰਗਾ: ਬਹੁਮੰਤਵੀਂ ਸਹਿਕਾਰੀ ਸਭਾ ਹੱਪੋਵਾਲ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ਵਿੱਚ ਤਰਸੇਮ ਲਾਲ ਝੱਲੀ ਨੂੰ ਪ੍ਰਧਾਨ, ਜਦੋਂਕਿ ਕੁਲਦੀਪ ਸਿੰਘ ਕੰਦੋਲਾ, ਕਮਲਜਤ ਸਿੰਘ ਰੱਕੜ ਤੇ ਰਛਪਾਲ ਸਿੰਘ ਮੀਤ ਪ੍ਰਧਾਨ ਚੁਣੇ ਗਏ। ਇਸ ਮੌਕੇ ਕਮੇਟੀ ਮੈਂਬਰ ਵਜੋਂ ਕੈਪਲੀਨ, ਕਮਲਜੀਤ ਸਿੰਘ, ਗੁਰਨੇਕ ਸਿੰਘ, ਰਣਜੀਤ ਸਿੰਘ ਬਾਲੀ, ਕਾਮਰੇਡ ਬਲਵਿੰਦਰ ਕੁਮਾਰ, ਕੁਲਵਿੰਦਰ ਕੌਰ ਗੋਬਿੰਦਪੁਰ, ਨੰਬਰਦਾਰ ਸੱਤਿਆ ਚੌਧਰੀ, ਸੁਖਵਿੰਦਰ ਸਿੰਘ, ਪੰਚ ਦਰਸ਼ਨ ਰਾਮ ਪੰਚ ਆਦਿ ਸ਼ਾਮਲ ਸਨ। ਸੁਸਾਇਟੀ ਦੇ ਸਕੱਤਰ ਸੋਹਣ ਸਿੰਘ ਝੱਲੀ ਨੇ ਦੱਸਿਆ ਕਿ ਇਹ ਸਭਾ ਲੰਬੇ ਅਰਸੇ ਤੋਂ ਭੂਮਿਕਾ ਨਿਭਾਉਂਦੀ ਆ ਰਹੀ ਹੈ। -ਪੱਤਰ ਪ੍ਰੇਰਕ

Advertisement

Advertisement
Advertisement
Tags :
ਸਹਿਕਾਰੀਚੁਣੇਤਰਸੇਮਪ੍ਰਧਾਨ